ਕੈਪਟਨ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਕੈਪਟਨ ਸਰਕਾਰ ਦਾ ਕਰੋ ਸਿਆਪਾ, ਕੈਪਟਨ ਸਾਬ੍ਹ ਗੱਦੀ ਛੱਡੋ।
ਕਲ ਮਲੋਟ ਵਿਖੇ ਹੋਈ ਗੁੰਡਾਗਰਦੀ ਅਤੇ ਮੌਜੂਦਾ ਐਮ ਐਲ ਏ ਸ਼੍ਰੀ ਅਰੂਣ ਨਾਰੰਗ ਜੀ ਤੇ ਹੋਏ ਕਾਤਲਾਨਾ ਹਮਲੇ ਦੇ ਖਿਲਾਫ਼ ਭਾਜਪਾ ਆਗੂਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕੀਤਾ ਗਿਆ।
#ਕੈਪਟਨ_ਸਾਬ੍ਹ_ਗੱਦੀ_ਛੱਡੋ
#isupportarunnarang
0 comments:
एक टिप्पणी भेजें