ਧੂਰੀ ਵਿੱਚ ਸੋਨੇ ਦੇ ਗਹਿਣੇ ਰਿਪੇਅਰ ਕਰਨ ਵਾਲੇ ਦੀ ਦੁਕਾਨ ਨੂੰ ਅੱਗ ਲਗੀ ਅੱਗ ਲੱਗਣ ਕਾਰਨ ਲੱਖਾ ਦਾ ਹੋਇਆ ਨੁਕਸਾਨ।
ਧੁਰੀ ਸੀ ਸੋਨੇ ਦੇ ਗਹਿਣੇ ਰਿਪੇਅਰ ਕਰਨ ਵਾਲੇ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਇਕ ਲੱਖ ਦਾ ਨੁਕਸਾਨ ਹੋ ਗਿਆ ਹੈ । ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਗੈਸ ਦੀ ਪਾਈਪ ਲੀਕ ਹੋ ਹੋਣ ਕਰ ਕੇ ਅਗ ਲੱਗੀ ਹੈ ਜਿਸ ਕਾਰਨ ਕੋਈ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਅਤੇ ਮੌਕੇ ਤੇ ਪੁੱਜੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਕਰ ਲਿਆ
0 comments:
एक टिप्पणी भेजें