Contact for Advertising

Contact for Advertising

Latest News

शनिवार, 17 अप्रैल 2021

ਥਾਣਾ ਧਨੌਲਾ ਦੇ ਐਸ ਐੱਚ ਓ ਵਿਜੇ ਕੁਮਾਰ ਦੀ ਅਗਵਾਈ ਵਿਚ ਸਬ ਇੰਸਪੈਕਟਰ ਗੁਰਮੇਲ ਸਿੰਘ ਦੀ ਦੇਖਰੇਖ ਸਪੈਸ਼ਲ ਨਾਕਾ ਲਾ ਕੇ ਕੀਤੀ ਗਈ ਚੈਕਿੰਗ


ਐੱਸਐੱਸਪੀ ਬਰਨਾਲਾ ਸ੍ਰੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਧਨੌਲਾ ਦੀ ਇਸ ਚੋਂ ਸ੍ਰੀ ਵਿਜੇ ਕੁਮਾਰ ਦੀ ਅਗਵਾਈ ਵਿਚ ਸਬ ਇੰਸਪੈਕਟਰ ਗੁਰਮੇਲ ਸਿੰਘ ਦੀ ਦੇਖਰੇਖ ਸਪੈਸ਼ਲ ਨਾਕਾ ਲਾ ਕੇ  ਸ਼ਰਾਰਤੀ ਅਨਸਰਾਂ ਨੂੰ ਪਕੜਨ ਲਈ ਸਪੈਸ਼ਲ ਚੈਕਿੰਗ ਕੀਤੀ ਤਾਂ ਕਿ ਇਲਾਕੇ ਚ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ ਐਸਐਚਓ ਵਿਜੇ ਕੁਮਾਰ   ਧਨੌਲਾ ਨੇ ਦੱਸਿਆ ਕਿ   ਐੱਸਐੱਸਪੀ ਬਰਨਾਲਾ ਸ੍ਰੀ ਸੰਦੀਪ ਬੋਲੀਆਂ ਸਪੈਸ਼ਲ ਰੈਕ ਹਨ ਕਿ ਇਲਾਕੇ ਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇ ਬੁਲਟ ਤੇ ਪਟਾਕੇ ਪਾਉਣ ਵਾਲਿਆਂ ਅਤੇ ਕਾਲੇ ਸ਼ੀਸ਼ੇ ਤੇ ਕਾਰਾਂ ਤੇ ਜਾਅਲੀ ਲਾ ਘੁੰਮਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ ਧਨੌਲਾ ਮੰਡੀ ਤੋਂ ਸੰਜੀਵ ਗਰਗ ਕਾਲੀ
no image
  • Title : ਥਾਣਾ ਧਨੌਲਾ ਦੇ ਐਸ ਐੱਚ ਓ ਵਿਜੇ ਕੁਮਾਰ ਦੀ ਅਗਵਾਈ ਵਿਚ ਸਬ ਇੰਸਪੈਕਟਰ ਗੁਰਮੇਲ ਸਿੰਘ ਦੀ ਦੇਖਰੇਖ ਸਪੈਸ਼ਲ ਨਾਕਾ ਲਾ ਕੇ ਕੀਤੀ ਗਈ ਚੈਕਿੰਗ
  • Posted by :
  • Date : अप्रैल 17, 2021
  • Labels :
  • Blogger Comments
  • Facebook Comments

0 comments:

एक टिप्पणी भेजें

Top