Contact for Advertising

Contact for Advertising

Latest News

सोमवार, 10 मई 2021

ਹਰਪ੍ਰੀਤ ਸਿੰਘ ਅਟਵਾਲ ਦੀ ਅਗਵਾਈ ਹੇਠ ਕੋਵੀਡ 19 ਟੀਕਾਕਰਨ ਕੈਂਪ ਦਾ ਉਪਰਾਲਾ ਕੀਤਾ ਗਿਆ । ਜਿਸ ਵਿੱਚ ਤਕਰੀਬਨ 150 ਤੋਂ ਵੱਧ ਟੀਕੇ ਲਗਾਏ ਗਏ।



ਅੱਜ ਲਾਇਨਜ਼ ਕਲੱਬ ਮੁਹਾਲੀ ਦੇ ਖੇਤਰੀ ਚੇਅਰਮੈਨ ਲਾਇਨ ਹਰਪ੍ਰੀਤ ਸਿੰਘ ਅਟਵਾਲ  ਦੀ ਅਗਵਾਈ ਹੇਠ ਕੋਵੀਡ 19 ਟੀਕਾਕਰਨ ਕੈਂਪ ਦਾ ਉਪਰਾਲਾ ਕੀਤਾ ਗਿਆ । ਜਿਸ ਵਿੱਚ ਤਕਰੀਬਨ 150 ਤੋਂ ਵੱਧ ਟੀਕੇ ਲਗਾਏ ਗਏ। 

 ਇਸ ਮੌਕੇ ਮੇਅਰ ਅਮਰਜੀਤ ਸਿੰਘ ਸਿੱਧੂ (ਜੀਤੀ), ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਵੀਡੀਜੀ 2 ਲਾਇਨ ਲਲਿਤ ਬਹਿਲ ਅਤੇ ਰਾਜਾ ਮੁਹਾਲੀ ਦਾ ਇਸ ਨੋਬਲ ਕਾਰਜਾਂ ਲਈ ਆਪਣਾ ਕੀਮਤੀ ਸਮਾਂ ਬਤੀਤ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। 

ਇਸ ਮੌਕੇ ਲਾਇਨ  ਅਮਰਜੀਤ ਬਜਾਜ, ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਲਾਇਨ ਜਸਵਿੰਦਰ ਸਿੰਘ, ਲਾਇਨ ਤਰਨਜੋਤ ਸਿੰਘ, ਲਾਇਨ ਬਲਜਿੰਦਰ ਤੂਰ, ਲਾਇਨ ਅਮਨਦੀਪ ਗੁਲਾਟੀ, ਲਾਇਨ ਅਮਿਤ ਨਰੂਲਾ ਮਨੁੱਖਤਾ ਦੀ ਸੇਵਾ ਲਈ ਮੌਜੂਦ ਸਨ। ਇਹਨਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਕੈਂਪ ਲਈ 5100 / - ਦਾਨ ਕਰਨ ਲਈ ਲਾਇਨ ਤਰਨਜੋਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ।
 
ਧੰਨਵਾਦੀ : ਹਰਿੰਦਰ ਪਾਲ ਸਿੰਘ ਹੈਰੀ, ਸਕੱਤਰ ਲਾਇਨ ਕਲੱਬ ਮੁਹਾਲੀ।
ਹਰਪ੍ਰੀਤ ਸਿੰਘ ਅਟਵਾਲ  ਦੀ ਅਗਵਾਈ ਹੇਠ ਕੋਵੀਡ 19 ਟੀਕਾਕਰਨ ਕੈਂਪ ਦਾ ਉਪਰਾਲਾ ਕੀਤਾ ਗਿਆ । ਜਿਸ ਵਿੱਚ ਤਕਰੀਬਨ 150 ਤੋਂ ਵੱਧ ਟੀਕੇ ਲਗਾਏ ਗਏ।
  • Title : ਹਰਪ੍ਰੀਤ ਸਿੰਘ ਅਟਵਾਲ ਦੀ ਅਗਵਾਈ ਹੇਠ ਕੋਵੀਡ 19 ਟੀਕਾਕਰਨ ਕੈਂਪ ਦਾ ਉਪਰਾਲਾ ਕੀਤਾ ਗਿਆ । ਜਿਸ ਵਿੱਚ ਤਕਰੀਬਨ 150 ਤੋਂ ਵੱਧ ਟੀਕੇ ਲਗਾਏ ਗਏ।
  • Posted by :
  • Date : मई 10, 2021
  • Labels :
  • Blogger Comments
  • Facebook Comments

0 comments:

एक टिप्पणी भेजें

Top