Contact for Advertising

Contact for Advertising

Latest News

बुधवार, 19 मई 2021

ਬਰਨਾਲਾ ਨੂੰ ਮਿਲੇਗਾ ਆਪਣਾ ਮਾਸਟਰ ਪਲਾਨ, ਮੁਕੰਮਲ ਹੋਣ ਨੇੜੇ: ਕਰਨ ਢਿੱਲੋਂ

ਬਰਨਾਲਾ ਨੂੰ ਮਿਲੇਗਾ ਆਪਣਾ ਮਾਸਟਰ ਪਲਾਨ, ਮੁਕੰਮਲ ਹੋਣ ਨੇੜੇ: ਕਰਨ ਢਿੱਲੋਂ

*ਕਿਹਾ, ਵੱਡੇ ਸ਼ਹਿਰਾਂ ਦੀ ਤਰਜ਼ 'ਤੇ ਹੋਵੇਗਾ ਬਰਨਾਲੇ ਦਾ ਵਿਕਾਸ

*ਨੇੜਲੇ ਪਿੰਡ ਵੀ ਆਉਣਗੇ ਮਾਸਟਰ ਪਲਾਨ ਦੇ ਘੇਰੇ 'ਚ 

ਬਰਨਾਲਾ -ਪੁੰਜ

ਬਰਨਾਲਾ ਸ਼ਹਿਰ ਦੇ ਆਧੁਨਿਕ ਅਤੇ ਵਿਆਪਕ ਵਿਕਾਸ ਲਈ ਮਾਸਟਰ ਪਲਾਨ ਆਖਰੀ ਪੜਾਅ 'ਤੇ ਹੈ ਅਤੇ ਇਸ ਨੂੰ ਜਨਤਕ ਸਹੂਲਤ ਲਈ ਛੇਤੀ ਹੀ ਲਾਗੂ ਕਰ ਦਿੱਤਾ ਜਾਵੇਗਾ।
     ਇਹ ਪ੍ਰਗਟਾਵਾ ਜ਼ਿਲਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਸ੍ਰੀ ਕਰਨ ਢਿੱਲੋਂ ਨੇ ਇਕ ਵੀਡੀਓ ਕਾਨਫਰੰਸ ਦੌਰਾਨ ਕੀਤਾ। ਇਸ ਵਰਚੁਅਲ ਪਲੈਟਫਾਰਮ ਰਾਹੀਂ ਚੇਅਰਮੈਨ ਢਿੱਲੋਂ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ, ਪਟਿਆਲਾ ਤੋਂ ਸਟੇਟ ਟਾਊਨ ਪਲਾਨਰ, ਮੈਨੇਜਰ ਪਲੈਨਿੰਗ ਪੀਐਮਆਈਡੀਸੀ ਅਨੂਪ ਕੌਰ, ਡਿਵੀਜ਼ਨਲ ਟਾਊਨ ਪਲਾਨਰ ਸੰਗਰੂਰ ਹਰਿੰਦਰਪਾਲ ਸਿੰਘ, ਕਾਰਜਸਾਧਕ ਅਫਸਰ ਬਰਨਾਲਾ ਮਨਪ੍ਰੀਤ ਸਿੰਘ ਸਿੱਧੂ ਤੇ ਸ਼ਹਿਰੀ ਪਲਾਨਰ ਮੈਡਮ ਨੀਲਿਮਾ ਨਾਲ ਬਰਨਾਲਾ ਦੇ ਮਾਸਟਰ ਪਲਾਨ ਨੂੰ ਲਾਗੂ ਕਰਨ ਬਾਰੇ ਮੀਟਿੰਗ ਕੀਤੀ ਗਈ।
ਬਰਨਾਲਾ ਨੂੰ ਮਿਲੇਗਾ ਆਪਣਾ ਮਾਸਟਰ ਪਲਾਨ, ਮੁਕੰਮਲ ਹੋਣ ਨੇੜੇ: ਕਰਨ ਢਿੱਲੋਂ
  • Title : ਬਰਨਾਲਾ ਨੂੰ ਮਿਲੇਗਾ ਆਪਣਾ ਮਾਸਟਰ ਪਲਾਨ, ਮੁਕੰਮਲ ਹੋਣ ਨੇੜੇ: ਕਰਨ ਢਿੱਲੋਂ
  • Posted by :
  • Date : मई 19, 2021
  • Labels :
  • Blogger Comments
  • Facebook Comments

0 comments:

एक टिप्पणी भेजें

Top