Contact for Advertising

Contact for Advertising

Latest News

शनिवार, 12 जून 2021

ਤਕੜੀ ਅਤੇ ਹਾਥੀ ਹੋਏ ਇਕੱਠੇ ,2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ 97 ਅਤੇ ਬਸਪਾ 20 ਸੀਟਾਂ 'ਤੇ ਲੜੇਗੀ

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ 97 ਅਤੇ ਬਸਪਾ 20 ਸੀਟਾਂ 'ਤੇ ਲੜੇਗੀ
ਚੰਡੀਗੜ੍ਹ,12 ਜੂਨ ( ਪੁੰਜ) ਪੰਜਾਬ ਵਿਚ ਬਸਪਾ 20 ਸੀਟਾਂ 'ਤੇ ਚੋਣ ਲੜੇਗੀ ਜਿਸ ਵਿਚ ਕਰਤਾਰਪੁਰ ਸਾਹਿਬ , ਜਲੰਧਰ (ਵੈਸਟ), ਜਲੰਧਰ (ਨਾਰਥ), ਫਗਵਾੜਾ, ਕਪੂਰਥਲਾ , ਹੁਸ਼ਿਆਰਪੁਰ , ਟਾਂਡਾ ਉਡਮੁੜ, ਦਸੂਹਾ , ਚਮਕੌਰ ਸਾਹਿਬ , ਬਸੀ ਪਠਾਣਾਂ, ਮਹਿਲ ਕਲਾਂ , ਨਵਾਂ ਸ਼ਹਿਰ ,ਲੁਧਿਆਣਾ (ਨਾਰਥ), ਪਠਾਨਕੋਟ, ਸੁਜਾਨਪੁਰ ,ਬੋਹਾ , ਮੁਹਾਲੀ , ਅੰਮ੍ਰਿਤਸਰ (ਨਾਰਥ), ਅੰਮ੍ਰਿਤਸਰ (ਸੈਂਟਰਲ), ਪਾਇਲ ਸੀਟਾਂ ਸ਼ਾਮਿਲ ਹਨ ਜਦੋਂ ਕਿ ਬਾਕੀ 97 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਚੋਣਾਂ ਲੜੇਗਾ।
ਤਕੜੀ ਅਤੇ ਹਾਥੀ ਹੋਏ ਇਕੱਠੇ ,2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ 97 ਅਤੇ ਬਸਪਾ 20 ਸੀਟਾਂ 'ਤੇ ਲੜੇਗੀ
  • Title : ਤਕੜੀ ਅਤੇ ਹਾਥੀ ਹੋਏ ਇਕੱਠੇ ,2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ 97 ਅਤੇ ਬਸਪਾ 20 ਸੀਟਾਂ 'ਤੇ ਲੜੇਗੀ
  • Posted by :
  • Date : जून 12, 2021
  • Labels :
  • Blogger Comments
  • Facebook Comments

0 comments:

एक टिप्पणी भेजें

Top