Contact for Advertising

Contact for Advertising

Latest News

गुरुवार, 24 जून 2021

25 ਜੂਨ, ਦਿਨ ਸ਼ੁੱਕਰਵਾਰ ਨੂੰ ਸਰਕਾਰੀ ਹਸਪਤਾਲ ਚ ਡਾਕਟਰਾਂ ਦੀ ਹੋਵੇਗੀ ਹਡ਼ਤਾਲ .ਓ ਪੀ ਡੀ ਸੇਵਾਵਾਂ ਬੰਦ ਮਰੀਜ਼ਾਂ ਦਾ ਚੈੱਕਅੱਪ ਨਹੀਂ ਹੋਵੇਗਾ

25 ਜੂਨ, ਦਿਨ ਸ਼ੁੱਕਰਵਾਰ  ਨੂੰ ਸਰਕਾਰੀ ਹਸਪਤਾਲ ਚ ਡਾਕਟਰਾਂ ਦੀ ਹੋਵੇਗੀ ਹਡ਼ਤਾਲ  .ਓ ਪੀ ਡੀ ਸੇਵਾਵਾਂ ਬੰਦ ਮਰੀਜ਼ਾਂ ਦਾ ਚੈੱਕਅੱਪ ਨਹੀਂ ਹੋਵੇਗਾ  
ਧਨੌਲਾ ਮੰਡੀ,  (ਸੰਜੀਵ ਗਰਗ ਕਾਲੀ)   ਪੰਜਾਬ ਭਰ 'ਚ ਪੀ. ਸੀ .ਐਮ ਐਸ .ਡਾਕਟਰ ਕੱਲ੍ਹ ਐਸੋਸੀਏਸ਼ਨ ਦੇ ਸੱਦੇ ਤੇ ਹੜਤਾਲ ਤੇ ਰਹਿਣਗੇ   ਜਿਸ ਕਾਰਨਸਰਕਾਰੀ ਹਸਪਤਾਲ ਧਨੌਲਾ ਚ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ ਅਤੇ ਮਰੀਜ਼ਾਂ ਦਾ ਚੈਕਅੱਪ ਨਹੀਂ ਕੀਤਾ ਜਾਵੇਗਾ  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਐੱਮਓ ਧਨੌਲਾ ਡਾ .ਸਤਵੰਤ ਸਿੰਘ ਔਜਲਾ ਨੇ ਦੱਸਿਆ ਕਿ  ਪੇ ਕਮਿਸ਼ਨ ਦੀ ਰਿਪੋਰਟ ਚ ਸਰਕਾਰ ਵੱਲੋਂ ਐੱਨਪੀਏ 25 ਫ਼ੀ ਸਦੀ  ਜੋ ਡਾਕਟਰਾਂ ਨੂੰ ਮਿਲਦਾ ਸੀ, ਉਸ ਨੂੰ ਬੇਸਿਕ ਪੇ ਤੋਂ   ਡੀਲਿੰਕ ਕਰ ਦਿੱਤਾ ਜਿਸ ਦੇ ਰੋਸ ਵਜੋਂ  ਪੂਰੇ ਪੰਜਾਬ ਭਰ ਵਿਚ ਪੀ .ਸੀ ਐਮ ਐਸ. ਡਾਕਟਰ ਹੜਤਾਲ ਤੇ ਰਹਿਣਗੇ।ਕਿਰਪਾ ਕਰਕੇ ਇਹ ਜਾਣਕਾਰੀ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਹਸਪਤਾਲ ਆਉਣ ਵਾਲੇ ਮਰੀਜ਼ ਗਰਮੀ ਚ ਪ੍ਰੇਸ਼ਾਨ ਨਾ ਹੋਣ ਧੰਨਵਾਦ ਜੀ     



25 ਜੂਨ, ਦਿਨ ਸ਼ੁੱਕਰਵਾਰ  ਨੂੰ ਸਰਕਾਰੀ ਹਸਪਤਾਲ ਚ ਡਾਕਟਰਾਂ ਦੀ ਹੋਵੇਗੀ ਹਡ਼ਤਾਲ  .ਓ ਪੀ ਡੀ ਸੇਵਾਵਾਂ ਬੰਦ ਮਰੀਜ਼ਾਂ ਦਾ ਚੈੱਕਅੱਪ ਨਹੀਂ ਹੋਵੇਗਾ
  • Title : 25 ਜੂਨ, ਦਿਨ ਸ਼ੁੱਕਰਵਾਰ ਨੂੰ ਸਰਕਾਰੀ ਹਸਪਤਾਲ ਚ ਡਾਕਟਰਾਂ ਦੀ ਹੋਵੇਗੀ ਹਡ਼ਤਾਲ .ਓ ਪੀ ਡੀ ਸੇਵਾਵਾਂ ਬੰਦ ਮਰੀਜ਼ਾਂ ਦਾ ਚੈੱਕਅੱਪ ਨਹੀਂ ਹੋਵੇਗਾ
  • Posted by :
  • Date : जून 24, 2021
  • Labels :
  • Blogger Comments
  • Facebook Comments

0 comments:

एक टिप्पणी भेजें

Top