ਸਰਬੱਤ ਦਾ ਭਲਾ ਟਰੱਸਟ ਵੱਲੋ ਲੋੜਵੰਦਾ ਨੂੰ ਪੈਨਸਨ ਦੇ ਚੈਕ ਅਤੇ ਗਰੀਬ ਲੜਕੀਆ ਦੀ ਸਾਦੀ ਲਈ ਫਾਰਮ ਵੰਡੇ -ਇੰਜ ਸਿੱਧੂ
ਬਰਨਾਲਾ 27 ਦਸੰਬਰ ਅੱਜ ਸਥਾਨਕ ਰੈਸਟ ਹਾਓਸ ਵਿੱਖੇ ਤਕਰੀਬਨ 20 ਲੋੜਵੰਦ ਗਰੀਬ ਵਿਧਵਾ ਅੋਰਤਾ ਅਤੇ ਅਪਹਾਜਾ ਨੂੰ ਸ਼੍ਰ ਅੇਸ ਪੀ ਸਿੰਘ ਓਬਰਾਏ ਦੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਪਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਹੀਨਾ ਵਾਰ ਪੈਨਸਨ ਦੇ ਚੈਕ ਵੰਡੇ ਇੰਜ ਸਿੱਧੂ ਨੇ ਦੱਸੀਆ ਕੇ ਟਰੱਸਟ ਹਮੇਸਾ ਟਰੱਸਟ ਦੇ ਸੂਬਾ ਪਰਧਾਨ ਜੱਸਾ ਸਿੰਘ ਸੰਧੂ ਦੀ ਅਗਵਾਈ ਹੇਠ ਦਿਨ ਰਾਤ ਲੋਕਾ ਦੀ ਸਹਾਇਤਾ ਲਈ ਤਿਆਰ ਰਹਿਦਾ ਹੈ ਕਿਸੇ ਭੀ ਲੋੜਵੰਦ ਨੂੰ ਖਾਲੀ ਨਹੀ ਮੋੜਿਆ ਜਾਦਾ ਸਿੱਧੂ ਨੇ ਦੱਸੀਆ ਕੇ ਟਰੱਸਟ ਵੱਲੋ ਲੋੜਵੰਦ ਗਰੀਬ ਲੜਕੀਆ ਦੀ ਸਾਦੀ ਭੀ ਕਰਵਾਈ ਜਾਦੀ ਹੈ ਅਤੇ ਸੰਸਥਾ ਵੱਲੋ ਲੋੜੀਦਾ ਘਰੇਲੂ ਸਮਾਨ ਭੀ ਦਿੱਤਾ ਜਾਦਾ ਹੈ ਇਸ ਮੌਕੇ ਵਾਰੰਟ ਅਫਸਰ ਬਲਵਿੰਦਰ ਸਿੰਘ ਸੂਬੇਦਾਰ ਸਰਭਜੀਤ ਸਿੰਘ ਜਥੇਦਾਰ ਸੁਖਦਰਸਨ ਸਿੰਘ ਅਸੋਕ ਭਾਰਤੀ ਕੁੱਲਵਿੰਦਰ ਸਿੱਘ ਕਾਲਾ ਗੁਰਜੰਟ ਸਿੰਘ ਸੋਨਾ ਰਾਜਿਦਰ ਪਰਸਾਦ ਲੱਖਵਿੰਦਰ ਕੁਮਾਰ ਅਤੇ ਹੋਰ ਮੈਬਰ ਮੌਜੂਦ ਸਨ
0 comments:
एक टिप्पणी भेजें