
ਨਵ ਨਿਯੁੱਕਤ ਜਿਲ੍ਹਾ ਕਾਂਗਰਸ ਪ੍ਰਧਾਨ ਲੱਕੀ ਪੱਖੋਂ ਦਾ ਕੀਤਾ ਗਿਆ ਸਨਮਾਨ ਅਤੇ ਕਾਂਗਰਸੀ ਵਰਕਰਾਂ ਨੇ ਵੱਡੇ ਲੱਡੂ

- Title : ਨਵ ਨਿਯੁੱਕਤ ਜਿਲ੍ਹਾ ਕਾਂਗਰਸ ਪ੍ਰਧਾਨ ਲੱਕੀ ਪੱਖੋਂ ਦਾ ਕੀਤਾ ਗਿਆ ਸਨਮਾਨ ਅਤੇ ਕਾਂਗਰਸੀ ਵਰਕਰਾਂ ਨੇ ਵੱਡੇ ਲੱਡੂ
- Posted by :
- Date : दिसंबर 14, 2021
- Labels :
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਅੰਮ੍ਰਿਤ ਛਕਾ ਕੇ ਗੁਰੂ ਸਾਹਿਬ ਜੀ ਦੇ ਲੜ ਲੱਗਣ ਲਈ ਕੀਤਾ ਜਾਵੇਗਾ ਜਾਗਰੂਕ --ਬਾਬਾ ਟੇਕ ਸਿੰਘ ਧਨੌਲਾ ਸੰਜੀਵ ਗਰਗ ਕਾਲੀ ਧਨੌਲਾ ਮੰਡੀ,29 ਅਪ੍ਰੈਲ :--ਅੱਜ ਦੀ ਨੌਜਵਾਨੀ ਨੂੰ ਸਿੱਖੀ ਨਾਲ ਜੋੜਨ ਲਈ ਅੰਮ੍ਰਿਤ ਛੱਕ ਕੇ ਗੁਰੂ ਨਾਲ ਜੋੜਨ ਲਈ ਜਾਗਰੂਕ ਕੀਤਾ ਜਾਵੇਗਾ ਕਿਉਂਕਿ ਨੌਜਵਾਨ ਪੀੜੀ ਨਸ਼ਿਆਂ ਵਿੱਚ ਗਲਤਾਨ ਹੋ ਰਹੀ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਵੱਲੋਂ ਰੱਖੇ ਧੰਨਵਾਦੀ ਸਮਾਗਮ ਦੌਰਾਨ ਪਹੁੰਚੀਆ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਬਾਬਾ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਜੋ ਜਿੰਮੇਵਾਰੀ ਉਨਾਂ ਨੂੰ ਮਿਲੀ ਹੈ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ । ਇਸ ਮੌਕੇ ਤੇ ਉਹਨਾਂ ਆਈਆਂ ਭਾਰੀ ਗਿਣਤੀ ਵਿੱਚ ਸੰਗਤਾਂ ਦਾ ਧੰਨਵਾਦ ਕੀਤਾ। ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਜਥੇਦਾਰ ਨਾਥ ਸਿੰਘ ਹਮੀਦੀ ਵੱਲੋਂ ਸਟੇਜ ਦੀ ਜਿੰਮੇਵਾਰੀ ਨਿਭਾਈ ਗਈ।ਇਸ ਮੌਕੇ ਜਥੇਦਾਰ ਪਰਮਜੀਤ ਸਿੰਘ ਬਰਨਾਲਾ, ਪ੍ਰਧਾਨ ਭੋਲਾ ਸਿੰਘ ਵਿਰਕ, ਪ੍ਰਧਾਨ ਸੰਜੀਵ ਸ਼ੋਰੀ, ਐਡਵੋਕੇਟ ਸਤਨਾਮ ਸਿੰਘ ਰਾਹੀ, ਤਰਨਜੀਤ ਸਿੰਘ ਦੁੱਗਲ ,ਜਰਨੈਲ ਸਿੰਘ ਭੋਤਨਾ , ਜਗਮੇਲ ਸਿੰਘ ਜੱਗਾ ਮਾਨ ਮੁਖਤਿਆਰ ਸਿੰਘ ਮਾਨ , ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਚੇਅਰਮੈਨ ਪਰਮਿੰਦਰ ਸਿੰਘ ਭੰਗੂ ਨਿਰਮਲ ਸਿੰਘ , ਚੇਅਰਮੈਨ ਰਾਮ ਤੀਰਥ ਮੰਨਾ , ਹਰਦੀਪ ਸਿੰਘ ਸੋਢੀ ਸੰਤ ਬਾਬਾ ਬੂਟਾ ਸਿੰਘ ਕੁੱਬਿਆਂ ਵਾਲੇ, ਮੱਖਣ ਸਿੰਘ, ਇੰਚਾਰਜ ਬੀਬੀ ਬੇਅੰਤ ਕੌਰ ,ਗੁਰਮੀਤ ਸਿੰਘ ਸਰਪੰਚ ਕੋਟ ਦੋਨਾਂ ਸੁਖਵਿੰਦਰ ਸਿੰਘ ਸੁੱਖਾ ਹਰਜੋਤ ਸਿੰਘ ਭੱਠਲ, ਕੌਰ ਸਿੰਘ ਮਹਿਤਾ, ਸਵਰਨ ਸਿੰਘ ਧੌਲਾ, ਅਮਰੀਕ ਸਿੰਘ, ਸੇਰ ਸਿੰਘ, ਸਰਬਜੀਤ ਸਿੰਘ ਸੰਮੀ ,ਬਲਜੀਤ ਸਿੰਘ ਧਨੌਲਾ, ਸੈਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸਪਾਲ ਗਰਗ ਦਾਨਗੜ੍ਹ ਵਾਲੇ, ਮੋਹਿਤ ਸਿੰਗਲਾ ਕਾਲਾ ਸਮੂਹ ਸੈਲਰ ਯੂਨੀਅਨ, ਪ੍ਰਧਾਨ ਗੁਰਚਰਨ ਸਿੰਘ ਕਲੇਰ ਧਨੌਲਾ ਆੜਤੀ ਯੂਨੀਅਨ ਧਨੌਲਾ ਅਤੇ ਸਮੂਹ ਆੜਤੀ, ਬਾਬਾ ਨਾਮਦੇਵ ਕਮੇਟੀ ਬਰਨਾਲਾ, ਬਾਬਾ ਨਾਮਦੇਵ ਕਮੇਟੀ ਧਨੌਲਾ ਤੋਂ ਇਲਾਵਾ ਬਹੁਤ ਸਾਰੀਆਂ ਸਮਾਜ ਸੇਵੀ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਤੇ ਆਗੂਆਂ ਨੇ ਪਹੁੰਚ ਕੇ ਵੱਲੋਂ ਬਾਬਾ ਜੀ ਦਾ ਸਨਮਾਨ ਕੀਤਾ ਤੇ ਵਧਾਈਆਂ ਦਿੱਤੀਆਂ ।
समांथा रूथ प्रभु मुख्य रूप से तेलुगू और तमिल फिल्म उद्योग में काम करने वाले एक भारतीय फिल्म अभिनेत्री और मॉडल है। समांथा चेन्नई में पली-बढ़ी है...
https://youtu.be/1jI91daTcFA
0 comments:
एक टिप्पणी भेजें