ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਦੀ ਸਹੀਦੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਦੇ ਪਾਏ ਗਏ ਭੋਗ
ਬਰਨਾਲਾ- ( ਡਾ ਰਾਕੇਸ਼ ਪੁੰਜ ) ਅੱਜ ਬਰਨਾਲਾ ਸਹਿਰ ਦੇ ਪ੍ਰੇਮ ਨਗਰ ਨਿਵਾਸੀਆ ਅਤੇ ਸਹੀਦ ਬਾਬਾ ਜੀਵਨ ਸਿੰਘ ਕਲੱਬ ਵੱਲੋਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਸਮਾਗਮ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਵਿਸੇਸ ਤੌਰ ਤੇ ਹਾਜਰੀ ਭਰੀ ਭੋਗ ਸਮੇਂ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਨੇ ਰਸਭਿੰਨਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਪ੍ਰੈਸ ਕਲੱਬ ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਛੋਟੇ ਸਾਹਿਬਜ਼ਾਦਿਆਂ ਦੀਆਂ ਹੋਈਆਂ ਸਹੀਦੀਆਂ ਪ੍ਰਤੀ ਬਹੁਤ ਵਿਸਥਾਰ ਨਾਲ ਇਤਿਹਾਸ ਦੀ ਜਾਣਕਾਰੀ ਦਿੱਤੀ ਇਨਾ ਤੋ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਖੁੱਡੀ ਨੇ ਵੀ ਸਹਿਬਜਾਦਿਆਂ ਤੇ ਮਾਤਾ ਗੁਜਰ ਕੌਰ ਦੀ ਕੌਮ ਪ੍ਰਤੀ ਦਿੱਤੀ ਕੁਰਬਾਨੀ ਨੂੰ ਹਾਜਰ ਸੰਗਤਾਂ ਨਾਲ ਸਾਂਝਾ ਕੀਤਾ ਇਸ ਤੋਂ ਇਲਾਵਾ ਨਗਰ ਕੌਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਸੰਯੁਕਤ ਅਕਾਲੀ ਦਲ ਦੇ ਗੁਰਵਿੰਦਰ ਸਿੰਘ ਗਿੰਦੀ ਐਡਵੋਕੇਟ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਐਮ ਐਲ ਏ ਗੁਰਮੀਤ ਹੇਅਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਦਰਸਨ ਸਿੰਘ ਮੰਡੇਰ ਕਾਂਗਰਸ ਦੇ ਊਘੇ ਨੇਤਾ ਕੁਲਦੀਪ ਸਿੰਘ ਕਾਲਾ ਢਿਲੋਂ ਸਾਬਕਾ ਅੈਮ ਸੀ ਮਹੇਸ ਕੁਮਾਰ ਲੋਟਾ ਬਲਦੇਵ ਭੁੱਚਰ ਪ੍ਰੈਸ ਕਲੱਬ ਬਰਨਾਲਾ ਦੇ ਸੈਕਟਰੀ ਬਲਜਿੰਦਰ ਸਿੰਘ ਚੌਹਾਨ ਅੈਡਵੋਕੇਟ ਕੁਲਵੰਤ ਰਾਏ ਗੋਇਲ,ਬੀ ਬੀ ਸੀ ਇੰਡੀਆ ਦੇ ਸੀ ਈ ਓ ਅਤੇ ਇੰਡੀਅਨ ਜੌਰਨਲਿਸਟ ਐਸੋਸੀਏਸ਼ਨ ਦੇ ਕੌਮੀ ਚੇਅਰਮੈਨ ਡਾ. ਰਾਕੇਸ਼ ਪੁੰਜ ਆਦਿ ਆਗੂਆਂ ਨੇ ਹਾਜਰੀ ਭਰੀ ਅਤੇ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਅਤੇ ਸੈਕਟਰੀ ਰਣਜੀਤ ਸਿੰਘ ਜੀਤਾ ਮੋਰ ਤੇ ਮੀਤ ਪ੍ਰਧਾਨ ਤਰਵਿੰਦਰ ਸਿੰਘ ਲੱਕੀ ਨੇ ਸਮੁੱਚੀ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ ਇਸ ਮੌਕੇ ਖਜਾਨਚੀ ਜਗਜੀਤ ਸਿੰਘ ਵਿਨੇ ਕੁਮਾਰ ਹਰਪ੍ਰੀਤ ਹੈਪੀ ਪ੍ਰਭਜੋਤ ਸਿੰਘ ਸੋਢੀ ਸੰਦੀਪ ਸਿੰਘ ਅਮਿਤ ਗੁਪਤਾ ਵਿਜੈ ਕੁਮਾਰ ਅਮਨਦੀਪ ਸਿੰਘ ਬੂਟਾ ਸਿੰਘ ਸਿੰਗਾਰ ਸਿੰਘ ਬਹਾਦਰ ਸਿੰਘ ਭੋਲਾ ਸਿੰਘ ਗੁਰਦਿੱਤ ਸਿੰਘ ਲਿਟਲ ਗੁਰਵਿੰਦਰ ਸੇਖਾ ਸੁਖਵਿੰਦਰ ਸਿੰਘ ਪੱਤਰਕਾਰ ਹਰਵਿੰਦਰ ਸਿੰਘ ਕਾਲਾ ਮੱਖਣ ਸਿੰਘ ਪ੍ਰਭਜੋਤ ਸਿੰਘ ਕੈਨੇਡਾ ਰਿੰਕੂ ਮੋਰੀਆ ਦਿਨੇਸ ਭਾਰਦਵਾਜ ਆਦਿ ਹਾਜ਼ਰ ਸਨ
0 comments:
एक टिप्पणी भेजें