Contact for Advertising

Contact for Advertising

Latest News

शुक्रवार, 25 फ़रवरी 2022

14 ਮਾਰਚ ਨੂੰ ਕਰਾਗੇ 3 ਗਰੀਬ ਕੁੜੀਆ ਦੇ ਵਿਆਹ ਅਤੇ 22 ਲੋੜਮੰਦ ਵਿਧਵਾਵਾ ਅਤੇ ਅਪੰਗਾ ਨੂੰ ਵੰਡੇ ਪੈਨਸਨ ਦੇ ਚੈਕ _ ਇੰਜ ਸਿੱਧੂ

14 ਮਾਰਚ ਨੂੰ  ਕਰਾਗੇ 3 ਗਰੀਬ ਕੁੜੀਆ ਦੇ ਵਿਆਹ ਅਤੇ 22 ਲੋੜਮੰਦ ਵਿਧਵਾਵਾ ਅਤੇ ਅਪੰਗਾ ਨੂੰ  ਵੰਡੇ ਪੈਨਸਨ ਦੇ ਚੈਕ _ ਇੰਜ ਸਿੱਧੂ


ਬਰਨਾਲਾ (ਕੇਸ਼ਵ ਵਰਦਾਨ ਪੁੰਜ) ਅੱਜ ਸਥਾਨਕ ਰੈਸਟ ਹਾਓਸ ਵਿੱਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਬਰਨਾਲਾ ਦੀ ਮੀਟਿੰਗ ਜਿਲ੍ਹਾ ਪ੍ਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ ਕੇ 14 ਮਾਰਚ ਨੂੰ  ਬਰਨਾਲਾ ਜਿਲ੍ਹੇ ਨਾਲ ਸਬੰਧਤ 3 ਗਰੀਬ ਲੜਕੀਆ ਦੇ ਵਿਆਹ ਕਿਸੇ ਭੀ ਗੁਰੂ ਘਰ ਵਿੱਚ ਕੀਤੇ ਜਾਣਗੇ ਸੰਸਥਾ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਓਬਰਾਏ ਵੱਲੋ ਇਹਨਾ ਕੁੜੀਆ ਨੂੰ ਘਰੇਲੂ ਰੋਜਾਨਾ ਵਰਤਨ ਵਾਲਾ ਸਮਾਨ ਦਿੱਤਾ ਜਾਵੇਗਾ ਇੰਜ ਸਿੱਧੂ ਨੇ ਦੱਸੀਆ ਕੇ  ਸੂਬਾ ਪ੍ਧਾਨ ਜੱਸਾ ਸਿੰਘ ਸੰਧੂ ਦੇ ਦਿਸਾ ਨਿਰਦੇਸਾ ਹੇਠ 4 ਗਰੀਬ ਲੋੜਮੰਦਾ ਨੂੰ  ਇਲਾਜ ਲਈ ਚੈਕ ਅਤੇ 22 ਅਪਹਾਜਾ ਅਤੇ ਵਿੱਧਵਾਵਾ ਨੂੰ  ਮਹੀਨਾ ਵਾਰ ਪੈਨਸਨ ਦੇ ਚੈਕ ਵੰਡੇ ਅਤੇ ਓਹਨਾ ਦੱਸੀਆ ਕੇ 12 ਹੋਰ ਵਿਧਵਾਵਾ ਅਤੇ ਅਪਹਾਜਾ ਦੇ ਫਾਰਮ ਭਰੇ ਇਸ ਮੌਕੇ  ਵਾਰੰਟ ਅਫਸਰ ਬਲਵਿੰਦਰ ਸਿੰਘ ਢੀਡਸਾ ਸੁੁਬੇਦਾਰ ਸਰਭਜੀਤ ਸਿੰਘ ਜਥੇਦਾਰ ਸੁਖਦਰਸਨ ਸਿੰਘ ਕੁਲਵਿਦਰ ਸਿੰਘ ਬਲਦੀਪ ਸਿੰਘ ਸਰਪੰਚ ਰਾਜਵਿਦਰ ਸਿੰਘ ਸਬ ਇੰਸਪੈਕਟਰ ਜਗਦੀਪ ਸਿੰਘ ਗੁਰਦੇਵ ਸਿੰਘ ਮੱਕੜਾ ਅਤੇ ਹੋਰ ਲਾਭਪਾਤਰੀ ਹਾਜਰ ਸਨ


ਫੋਟੋ  ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਮੈਬਰ ਲਾਭਪਾਤਰੀਆ ਨੂੰ  ਚੈਕ ਵਿਤਰਨ ਕਰਦੇ ਹੋਏ
14 ਮਾਰਚ ਨੂੰ  ਕਰਾਗੇ 3 ਗਰੀਬ ਕੁੜੀਆ ਦੇ ਵਿਆਹ ਅਤੇ 22 ਲੋੜਮੰਦ ਵਿਧਵਾਵਾ ਅਤੇ ਅਪੰਗਾ ਨੂੰ  ਵੰਡੇ ਪੈਨਸਨ ਦੇ ਚੈਕ _ ਇੰਜ ਸਿੱਧੂ
  • Title : 14 ਮਾਰਚ ਨੂੰ ਕਰਾਗੇ 3 ਗਰੀਬ ਕੁੜੀਆ ਦੇ ਵਿਆਹ ਅਤੇ 22 ਲੋੜਮੰਦ ਵਿਧਵਾਵਾ ਅਤੇ ਅਪੰਗਾ ਨੂੰ ਵੰਡੇ ਪੈਨਸਨ ਦੇ ਚੈਕ _ ਇੰਜ ਸਿੱਧੂ
  • Posted by :
  • Date : फ़रवरी 25, 2022
  • Labels :
  • Blogger Comments
  • Facebook Comments

0 comments:

एक टिप्पणी भेजें

Top