ਬੀ ਜੇ ਪੀ ਜਿਲ੍ਹਾ ਜਥੇਬੰਦੀ ਵੱਲੋ ਸਾਹੀਦੇ ਆਜਮ ਸਰਦਾਰ ਭਗਤ ਸਿੰਘ 92ਵੇ ਸਹੀਦੀ ਦਿਵਸ ਨੂੰ ਕੀਤੀ ਸਰਧਾਜਲੀ ਭੇਟ
ਬਰਨਾਲਾ 23 ਮਾਰਚ ਅੱਜ ਸਥਾਨਕ ਸਹੀਦ ਭਗਤ ਸਿੰਘ ਚੌਕ ਵਿੱਖੇ ਜਿਲ੍ਹਾ ਬਰਨਾਲਾ ਦੀ ਭਾਰਤੀ ਜੰਤਾ ਪਾਰਟੀ ਦੀ ਜਥੇਬੰਦੀ ਵੱਲੋ ਜਿਲ੍ਹਾ ਪਰਧਾਨ ਯਾਦਵਿੰਦਰ ਸੰਟੀ ਦੀ ਅਗਵਾਈ ਹੇਠ ਸਹੀਦੇ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਨੂੰ ਸਹੀਦੀ ਦਿੱਵਸ ਤੇ ਭਾਓ ਭਿੰਨ ਸਰਧਾਜੀਆ ਭੇਟ ਕੀਤੀਆ ਗਈਆ ਜਿਲ੍ਹਾ ਪਰਧਾਨ ਸੰਟੀ ਨੇ ਸਬੋਧਨ ਕਰਦੀਆ ਕਿਹਾ ਸਹੀਦ ਆਓੁਣ ਵਾਲੀਆ ਪੀੜੀਆ ਲਈ ਪਰੇਰਨਾ ਸਰੋਤ ਹੁੰਦੇ ਹਨ ਇਸ ਮੌਕੇ ਬੋਲਦਿਆ ਇੰਜ ਗੁਰਜਿੰਦਰ ਸਿੰਘ ਸਿੱਧੂ ਸਾਬਕਾ ਸੂਬਾ ਪ੍ਧਾਨ ਸੈਨਿਕ ਵਿੰਗ ਅਤੇ ਸੀਨੀਅਰ ਬੀ ਜੇ ਪੀ ਆਗੂ ਨੇ ਕਿਹਾ ਕੇ ਇਹਨਾ ਦਿਨਾ ਨੂੰ ਸਕੂਲਾ ਕਾਲਜਾ ਵਿੱਚ ਸਾਹੀਦਾ ਨਾਲ ਸਬੰਧਤ ਨੋਜਵਾਨ ਬੱਚੀਆ ਨਾਲ ਪਰੇਰਨਾ ਸਰੋਤ ਨਾਟਕਾ ਅਤੇ ਲੈਕਚਰ ਸਾਝੇ ਕਰਨੇ ਚਾਹੀਦੇ ਹਨ ਤਾਕਿ ਬੱਚੇ ਅਤੇ ਨੌਜਵਾਨ ਦੇਸ ਭਗਤੀ ਵੱਲ ਪਰੇਰਤ ਹੋਣ ਇਸ ਮੌਕੇ ਜਰਨਲ ਸਕੱਤਰ ਰਾਜਿਦਰ ਓੁਪਲ ਪਰਮਿੰਦਰ ਖੁੱਰਮੀ ਪ੍ਦੇਸ ਕਾਰਜਕਾਰਨੀ ਮੈਬਰ ਮੰਗਲ ਦੇਵ ਸਰਮਾ ਆਈ ਟੀ ਵਿੰਗ ਇਨਚਾਰਜ ਪ੍ਪੈਸ ਕੌਲ ਯੂਵਾ ਮੋਰਚਾ ਜਿਲ੍ਹਾ ਪ੍ਧਾਨ ਲਵਲੀਨ ਭਾਰਦਵਾਜ ਵਰੰਟ ਅਫਸਰ ਬਲਵਿੰਦਰ ਸਿੰਘ ਢੀਢਸਾ ਸੂਬੇਦਾਰ ਸਰਭਜੀਤ ਸਿੰਘ ਸੀਨੀਅਰ ਆਗੂ ਸੁਭਾਸ ਮੱਕੜਾ ਕੁਲਦੀਪ ਸਹੌਰਿਆ ਮੰਡਲ ਪ੍ਧਾਨ ਮੌਨੂੰ ਗੋਇਲ ਚੀਫ ਇੰਜ ਗੁਰਮੀਤ ਸਿੰਘ ਸਿੱਧੂ ਸਰਪੰਚ ਬਲਦੀਪ ਸਿੰਘ ਬੀਬੀ ਰਜਨੀ ਮੇਹਿਲਾ ਮੌਰਚਾ ਆਗੁ ਆਦਿ ਅਗੂ ਹਾਜਰ ਸਨ
0 comments:
एक टिप्पणी भेजें