ਟੋਲ ਪਲਾਜਿਆ ਸਬੰਧੀ ਕੇਦਰੀ ਵਜੀਰ ਗਡਕਰੀ ਦਾ ਬਿਆਨ ਸਲਾਘਾਯੋਗ ਸਾਬਕਾ ਫੋਜੀਆ ਲਈ ਟੋਲ ਪਲਾਜਾ ਫੀਸ ਮੁਆਫ ਕਰਨ ਦੀ ਅਪੀਲ - ਇੰਜ ਸਿੱਧੂ
ਬਰਨਾਲਾ 25 ਮਾਰਚ ਕੇਦਰ ਦੇ ਵਜੀਰ ਸੀ੍ ਨਿਤਿਨ ਗਡਕਰੀ ਵੱਲੋ 60 ਕਿਲੋਮੀਟਰ ਦੀ ਦੂਰੀ ਤੋ ਘੱਟ ਦੂਰੀ ਤੇ ਸਥਿਤ ਸਾਰੇ ਟੋਲ ਪਲਾਜਿਆ ਨੂੰ ਖਤਮ ਕਰਨਾ ਅਤਿ ਸਲਾਘਾਯੋਗ ਕਦਮ ਹੈ ਜਿਵੇ ਮੋਜੂਦਾ ਚੰਡੀਗੜ ਤੋ ਬਠਿਡਾ ਜਾਣ ਵੇਲੇ ਅੱਜ 5 ਟੋਲ ਪਲਾਜੇ ਮੋਜੂਦ ਹਨ ਤੇ ਸਰਕਾਰ ਦੇ ਮਜੂਦਾ ਅੇੈਲਾਨ ਨਾਲ ਹੁਣ ਸਿਰਫ 3 ਹੀ ਟੋਲ ਪਲਾਜੇ ਰਹਿ ਜਾਣਗੇ ਜਿਸ ਨਾਲ ਲੋਕਾ ਨੂੰ ਬਹੁਤ ਵੱਡੀ ਰਾਹਤ ਮਿੱਲੇਗੀ ਇੱਹ ਜਾਣਕਾਰੀ ਸਾਬਕਾ ਸੂਬਾ ਪ੍ਧਾਨ ਸੈਨਿਕ ਵਿੰਗ ਅਤੇ ਸੀਨੀਅਰ ਬੀ ਜੇ ਪੀ ਆਗੂ ਇੰਜ.ਗੁਰਜਿੰਦਰ ਸਿੰਘ ਸਿੱਧੂ ਇੱਕ ਪਰੇੈਸ ਨੋਟ ਜਾਰੀ ਕਰਦਿਆ ਕਿਹਾ ਕੇ ਮੋਦੀ ਸਰਕਾਰ ਹਮੇਸਾ ਹੀ ਲੋਕ ਭਲਾਈ ਦੇ ਹਿੱਤਾ ਲਈ ਬਚਨਵੱਧ ਹੈ ਲੋਕ ਲਭਾਓ ਨੀਤੀਆ ਕਾਰਨ ਹੀ 4 ਰਾਜਾ ਵਿੱਚ ਭਾਰਤੀ ਜੰਤਾ ਪਾਰਟੀ ਦੇ ਹੱਕ ਵਿੱਚ ਵੱਡਾ ਫੱਤਵਾ ਦਿੱਤਾ ਹੈ ਇੰਜ ਸਿੱਧੂ ਨੇ ਕਿਹਾ ਕੇ ਬਹੁਤ ਜਲਦੀ ਸੀ੍ ਨਿਤਿਨ ਗਡਕਰੀ ਨੂੰ ਮੈ ਵੱਫਦ ਦੇ ਨਾਲ ਦਿੱਲੀ ਜਾਕੇ ਮਿਲਾਗਾ ਅਤੇ ਓੁਹਨਾ ਤੋ ਪੂਰੇ ਦੇਸ ਅੰਦਰ ਸਾਬਕਾ ਫੌਜਿਆ ਲਈ ਟੋਲ ਪਲਾਜਾ ਮੁਆਫ ਕਰਨ ਲਈ ਅੇੈਲਾਨ ਕਰਵਾਓਣ ਦੀ ਕੋਸਿਸ ਕਰਾਗਾ ਕਿਓਕੇ ਸਾਬਕਾ ਫੋਜੀ ਆਪਣੇ ਜੀਵਨ ਦੇ ਬਿਹਤਰੀਨ ਸਾਲ ਦੇਸ ਦੀਆ ਸਰਹੱਦਾ ਦੀ ਰਾਖੀ ਕਰਕੇ ਕੁਰਬਾਨ ਕਰਦੇ ਹਨ. ਇਸ ਮੋਕੇ ਲੇਫ.ਭੋਲਾ ਸਿੰਘ ਵਰੰਟ ਅਫਸਰ ਬਲਵਿੰਦਰ ਸਿੰਘ ਢੀਡਸਾ ਸੂਬੇਦਾਰ ਸਰਭਜੀਤ ਸਿੰਘ ਹਾਜਰ ਸਨ l
ਫੋਟੋ .ਇੰਜ ਗੁਰਜਿੰਦਰ ਸਿੰਘ ਸਿੱਧੂ ਪਰੇੈਸ ਨੋਟ ਜਾਰੀ ਕਰਦੇ ਹੋੇ
0 comments:
एक टिप्पणी भेजें