ਐੱਸ ਐੱਸ ਪੀ ਬਰਨਾਲਾ ਮੈਡਮ ਅਲਕਾ ਮੀਨਾ ਦਾ ਤਬਾਦਲਾ ਆਈ ਪੀ ਐੱਸ ਅਧਿਕਾਰੀ ਸਿਰੀ ਸੰਦੀਪ ਕੁਮਾਰ ਮਲਿਕ ਨੂੰ ਬਰਨਾਲਾ ਦਾ ਨਵਾਂ ਐਸ ਐੱਸ ਪੀ ਲਾਇਆ ਗਿਆ
ਬਰਨਾਲਾ, ਡਾ ਰਾਕੇਸ਼ ਪੁੰਜ /- ਪੰਜਾਬ ਵਿੱਚ ਤਾਜ਼ਾ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਿੱਥੇ ਪੰਜ ਜਿਲਿਆਂ ਦੇ ਡਿਪਟੀ ਕਮਿਸਨਰ ਅਤੇ ਐਸ .ਐਸ.ਪੀ ਬਦਲਦਿਆਂ ਨਵੇਂ ਚੇਹਰਿਆਂ ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ ਉੱਥੇ ਹੀ ਬਰਨਾਲਾ ਵਿਖੇ ਤਾਇਨਾਤ ਐਸ .ਐਸ.ਪੀ ਮੈਡਮ ਅਲਕਾ ਮੀਨਾ ਨੂੰ ਬਦਲ ਕੇ ਐਸ .ਐਸ.ਪੀ ਮਾਲੇਰਕੋਟਲਾ ਲਾਇਆ ਗਿਆ ਹੈ ਤੇ ਉਹਨਾਂ ਦੀ ਜਗ੍ਹਾ ਮੁਕਤਸਰ ਤੋਂ ਬਦਲ ਕੇ ਆਏ 2015 ਬੈਚ ਦੇ ਆਈ ਪੀ ਐੱਸ ਅਧਿਕਾਰੀ ਸਿਰੀ ਸੰਦੀਪ ਕੁਮਾਰ ਮਲਿਕ ਨੂੰ ਬਰਨਾਲਾ ਦਾ ਨਾਵਾਂ ਐਸ ਐੱਸ ਪੀ ਲਾਇਆ ਗਿਆ ਹੈ !
0 comments:
एक टिप्पणी भेजें