ਧਨੌਲਾ ਤੋਂ ਦੇਸ਼ ਸੇਵਕ ਅਖ਼ਬਾਰ ਦੇ ਪੱਤਰਕਾਰ ਸੰਜੀਵ ਗਰਗ ਕਾਲੀ ਤੇ ਇੱਥੋਂ ਦੇ ਇੱਕ ਵਿਅਕਤੀ ਵੱਲੋਂ ਜ਼ਬਰਦਸਤ ਹਮਲਾ ਕੀਤਾ ਗਿਆ।ਜਿਨ੍ਹਾਂ ਸਿਵਲ ਹਸਪਤਾਲ ਧਨੌਲਾ ਦਾਖਲ ਕਰਵਾਇਆ ਗਿਆ ਹੈ । ਧਨੌਲਾ ਦੀ ਸਮੁੱਚੀ ਪ੍ਰੈੱਸ ਵੱਲੋਂ ਥਾਣਾ ਧਨੌਲਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੱਤਰਕਾਰ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਸੰਜੀਵ ਗਰਗ ਕਾਲੀ ਦੀ ਮਦਦ ਕਰਨ।

- Title : ਧਨੌਲਾ ਤੋਂ ਦੇਸ਼ ਸੇਵਕ ਅਖ਼ਬਾਰ ਦੇ ਪੱਤਰਕਾਰ ਸੰਜੀਵ ਗਰਗ ਕਾਲੀ ਤੇ ਇੱਥੋਂ ਦੇ ਇੱਕ ਵਿਅਕਤੀ ਵੱਲੋਂ ਜ਼ਬਰਦਸਤ ਹਮਲਾ ਕੀਤਾ ਗਿਆ।ਜਿਨ੍ਹਾਂ ਸਿਵਲ ਹਸਪਤਾਲ ਧਨੌਲਾ ਦਾਖਲ ਕਰਵਾਇਆ ਗਿਆ ਹੈ । ਧਨੌਲਾ ਦੀ ਸਮੁੱਚੀ ਪ੍ਰੈੱਸ ਵੱਲੋਂ ਥਾਣਾ ਧਨੌਲਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੱਤਰਕਾਰ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਸੰਜੀਵ ਗਰਗ ਕਾਲੀ ਦੀ ਮਦਦ ਕਰਨ।
- Posted by :
- Date : अप्रैल 25, 2022
- Labels :
0 comments:
एक टिप्पणी भेजें