ਬਰਨਾਲਾ/ ਡਾ ਰਾਕੇਸ਼ ਪੁੰਜ /ਅੱਜ ਮਿਤੀ 10 ਮਾਰਚ ਸ਼ਹਿਰ ਬਰਨਾਲਾ ਦੇ ਵਾਰਡ ਨੰਬਰ 4 ਦੇ ਮਜੂਦਾ ਕਾਂਗਰਸੀ ਕੋਂਸਲਰ ਧਰਮਿੰਦਰ ਸਿੰਘ ਸ਼ੰਟੀ ਅਤੇ ਵਾਰਡ ਨੰਬਰ 2 ਦੇ ਮਜੂਦਾ ਕਾਂਗਰਸ ਕੋਂਸਲਰ ਬਲਵੀਰ ਸਿੰਘ ਲੱਕੀ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦਾ ਪੱਲਾ ਫਡ਼ਿਆਂ,, ਜਿਥੇ ਪਾਰਟੀ ਜਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ ,ਪਰਮਿੰਦਰ ਸਿੰਘ ਭੰਗੂ, ਇਸ਼ਪਿੰਦਰ ਸਿੰਘ ਜੰਡੂ,ਮਲਕੀਤ ਸਿੰਘ ਐਮ ਸੀ, ਰੁਪਿੰਦਰ ਸਿੰਘ ਬੰਟੀ ਐਮ ਸੀ, ਰਾਜਵਿੰਦਰ ਸਿੰਘ ਰਾਜੂ, ਹਰਦੀਪ ਸਿੰਘ ਸੇਖੋਂ, ਰਾਮ ਤੀਰਥ ਮੰਨਾ, ਬੱਬੀ,ਤੇ ਹੋਰ ਸਾਥੀਆਂ ਨੇ ਇਹਨਾਂ ਕੌਂਸਲਰਾਂ ਦਾ ਆਮ ਆਦਮੀ ਪਾਰਟੀ ਵਿਚ ਆਉਣ ਤੇ ਸਵਾਗਤ ਕੀਤਾ। ਤੁਹਾਨੂੰ ਦਸ ਦੇਈਏ ਕੇ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ ਦੀ ਵਿਧਾਨਸਭਾ ਚੋਣਾਂ ਵਿਚ ਨਿਭਾਈ ਗਈ ਸ਼ਲਗਾਯੋਗ ਭੂਮਿਕਾ ਦੀ ਵੀ ਸ਼ਹਿਰ ਵਾਸੀ ਭੁਰੀ ਭੁਰੀ ਪ੍ਰਸ਼ੰਸਾ ਕਰਦੇ ਰਹਿੰਦੇ ਹਨ
ਬਰਨਾਲਾ ਦੇ ਦੋ ਕੌਂਸਲਰ ਆਪ ਵਿਚ ਸ਼ਾਮਿਲ
- Title : ਬਰਨਾਲਾ ਦੇ ਦੋ ਕੌਂਸਲਰ ਆਪ ਵਿਚ ਸ਼ਾਮਿਲ
- Posted by :
- Date : अप्रैल 11, 2022
- Labels :
0 comments:
एक टिप्पणी भेजें