(ਬਰਨਾਲਾ) ਕੇਸ਼ਵ ਵਰਦਾਨ ਪੁੰਜ/
10 ਵੀਂ ਕਲਾਸ ਦੀ ਵਿਦਿਆਰਥਣ ਰਾਗਨੀ ਬਾਸਲ ਨੇ ਆਪਣਾ16 ਵਾਂ ਜਨਮ ਦਿਨ ਪੌਦੇ ਲਗਾ ਕੇ ਮਨਾਇਆ ਜਿੱਥੇ ਅੱਜ ਕੱਲ੍ਹ ਦੇ ਬੱਚੇ ਆਪਣੇ ਜਨਮ ਦਿਨ ਮੌਕੇ ਕਲੱਬਾਂ ,ਹੋਟਲਾਂ ਵਿੱਚ ਪਾਰਟੀਆਂ ਕਰਦੇ ਹਨ ਉਸ ਦੇ ਉਲਟ ਬਗੈਰ ਕਿਸੇ ਫਾਲਤੂ ਖਰਚੇ ਤੋਂ ਰਾਗਨੀ ਬਾਂਸਲ ਨੇ ਆਪਣਾ ਜਨਮ ਦਿਨ ਆਪਣੇ ਪਰਿਵਾਰ ਨਾਲ ਰਾਮ ਬਾਗ (ਬਰਨਾਲਾ) ਵਿੱਚ ਪੌਦੇ ਲਗਾ ਕੇ ਮਨਾਇਆ ਰਾਗਨੀ ਦੇ ਪਿਤਾ ਸੰਜੇ ਬਾਂਸਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਮੌਕੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਸ਼ੁੱਧ ਹੋ ਸਕੇ ।
0 comments:
एक टिप्पणी भेजें