ਵਿਸ਼ਵ ਹਿੰਦੂ ਪ੍ਰੀਸ਼ਦ ਜ਼ਿਲ੍ਹਾ ਬਰਨਾਲਾ ਦੇ ਸੇਵਾਦਾਰ ਧਾਰਮਿਕ ਯਾਤਰਾ ਬਰਨਾਲਾ ਤੋਂ ਹਰਿਦੁਆਰ ਗੰਗਾ ਇਸ਼ਨਾਨ ਲਈ ਭੇਜੇ ਗਏ :
ਬਰਨਾਲਾ( ਸੁਖਵਿੰਦਰ ਸਿੰਘ ਭੰਡਾਰੀ/ਕੇਸ਼ਵ ਵਰਦਾਨ ਪੁੰਜ)
ਵਿਸ਼ਵ ਹਿੰਦੂ ਪ੍ਰੀਸ਼ਦ ਜ਼ਿਲ੍ਹਾ ਬਰਨਾਲਾ ਦੁਆਰਾ ਧਾਰਮਿਕ ਯਾਤਰਾ ਬਰਨਾਲਾ ਤੋਂ ਹਰਿਦੁਆਰ ਗੰਗਾ ਇਸ਼ਨਾਨ ਲਈ ਰਵਾਨਾ ਹੋਈ। ਜਾਣਕਾਰੀ ਦਿੰਦੇ ਹੋਏ ਰਾਜੇਸ਼ ਚੀਮਾ ਬਰਨਾਲਾ ਪ੍ਰਖੰਡ ਦੇ ਪ੍ਰਧਾਨ ਨੇ ਦੱਸਿਆ ਕਿ ਹਰਿਦੁਆਰ ਵਿਖੇ ਪੰਡਤ ਸ਼ਿਵ ਕੁਮਾਰ ਗੌੜ (ਬਰਨਾਲੇ ਵਾਲੇ ) ਅਤੇ ਸਵਾਮੀ ਅੰਮ੍ਰਿਤਾ ਨੰਦ ਜੀ (ਜਲੂਰ ਵਾਲੇ) ਵਾਲਿਆਂ ਦੁਆਰਾ ਭਾਗਵਤ ਕਥਾ ਕੀਤੀ ਜਾ ਰਹੀ ਹੈ ਜਿਸ ਵਿੱਚ ਅੱਜ ਵਿਸ਼ਵ ਹਿੰਦੂ ਪ੍ਰੀਸ਼ਦ ਬਰਨਾਲਾ ਦੁਆਰਾ ਅਚਾਰੀਆ ਸ੍ਰੀਨਿਵਾਸ ,ਰਾਜ ਕੁਮਾਰ, ਰਜੇਸ ਚੀਮਾ , ਦੀਪਕ ਜਿੰਦਲ ਦੀਪੂ, ਮਦਨ ਲਾਲ ,ਰੇਸ਼ਮਾ ਬਾਂਸਲ , ਵਿਜੇ ਕੁਮਾਰ , ਦਰਸ਼ਨਾ ਦੇਵੀ ,ਮਹਿਲਾ ਮੋਰਚਾ ਤੋਂ ਸ੍ਰੀਮਤੀ ਰਜਨੀ ਗੋਇਲ , ਨਰਿੰਦਰ ਸਿੰਗਲਾ, ਰਜਿੰਦਰ ਸ਼ਰਮਾ ,ਮੈਡਮ ਦੀਪਤੀ ਸ਼ਰਮਾ, ਤ੍ਰਿਪਤਾ ਰਾਣੀ 'ਅਸ਼ੋਕ ,ਮਾਇਆ ਦੇਵੀ 'ਛੋਟਾ ਸਿੰਘ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਕਰਤਾ ਬਰਨਾਲਾ ਤੋਂ ਹਰਿਦੁਆਰ ਲਈ ਰਵਾਨਾ ਹੋਏ ।
0 comments:
एक टिप्पणी भेजें