ਮੋਦੀ ਸਰਕਾਰ ਵੱਲੋ ਕੀਤੇ ਲੋਕ ਭਲਾਈ ਦੇ ਕੰਮਾ ਨੂੰ ਘਰ ਘਰ ਪਹੁਚਾਕੇ ਭਾਜਪਾ ਓੁਮੀਦਵਾਰ ਕੇਵਲ ਸਿੰਘ ਢਿੱਲੋ ਦੀ ਜਿੱਤ ਨੂੰ ਯਕੀਨੀ ਬਣਾਵਾਗੇ - ਸਿੱਧੂ ,ਧੀਰਜ
ਬਰਨਾਲਾ 7 ਜੂਨ ਸਮੁੱਚੇ ਭਾਰਤ ਵਰਸ ਵਿੱਚ ਕੋਵਿੱਡ ਦੀ ਬਿਮਾਰੀ ਨੂੰ ਨੱਥ ਪਾਓਣ ਵਾਲੇ ਤੇ ਇੱਕ ਇੱਕ ਭਾਰਤ ਵਾਸੀ ਨੂੰ ਕੋਵਿੱਡ ਦਾ ਮੁੱਫਤ ਟੀਕਾ ਲਗਾ ਕੇ ਇਸ ਬਿਮਾਰੀ ਤੋ ਨਿਯਾਕਤ ਦਿਵਾਓਣ ਵਾਲੇ ਦੇਸ ਦੇ ਗਤੀਸੀਲ ਪ੍ਧਾਨ ਮੰਤਰੀ ਸਿਰੀ ਨਰਿਦਰ ਭਾਈ ਮੋਦੀ ਵੱਲੋ ਕੀਤੇ ਲੋਕਭਲਾਈ ਦੇ ਕੰਮਾ ਨੂੰ ਘਰ ਘਰ ਤੱਕ ਪਹੁਚਾ ਕੇ ਭਾਰਤੀ ਜੰਤਾ ਪਾਰਟੀ ਦੇ ਅਤੇ ਲੋਕਾ ਦੇ ਜਾਣੇ ਪਹਿਚਾਣੇ ਓੁਮੀਦਵਾਰ ਸ੍ ਕੇਵਲ ਸਿੰਘ ਢਿੱਲੋ ਦੀ ਜਿੱਤ ਨੂੰ ਯਕੀਨੀ ਬਣਾਵਾਗੇ ਇੱਕ ਸਾਝਾ ਪਰੈਸ ਨੋਟ ਜਾਰੀ ਕਰਦਿਆ ਸੈਨਿਕ ਵਿੰਗ ਦੇ ਸਾਬਕਾ ਸੂਬਾ ਪ੍ਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਭਾਰਤੀ ਜੰਤਾ ਪਾਰਟੀ ਹਲਕਾ ਬਰਨਾਲਾ ਦੇ ਇੰਨਚਾਰਜ ਧੀਰਜ ਕੁਮਾਰ ਦਧਾਹੂਰ ਨੇ ਕਿਹਾ ਮੋਦੀ ਸਰਕਾਰ ਲੋਕਾ ਦੀ ਸੇਵਾਦਾਰ ਸਰਕਾਰ ਹੈ ਬਹੁਤ ਜਲਦੀ ਮੋਦੀ ਸਰਕਾਰ ਵੱਲੋ ਲੋਕ ਭਲਾਈ ਲਈ ਕੀਤੇ ਕੰਮਾ ਦਾ ਖਰੜਾ ਤਿਆਰ ਕਰਕੇ ਹਰ ਇੱਕ ਵੋਟਰ ਦੀ ਕਚਿਹਰੀ ਵਿੱਚ ਭੇਜਿਆ ਜਾਵੇਗਾ ਅਤੇ ਲੋਕ ਆਪੇ ਹੀ ਸ੍ ਕੇਵਲ ਸਿੰਘ ਢਿੱਲੋ ਦੇ ਹੱਕ ਵਿੱਚ ਫਤਵਾ ਦੇ ਕੇ ਭਾਰਤੀ ਜੰਤਾ ਪਾਰਟੀ ਦੇ ਓਮੀਦਵਾਰ ਢਿੱਲੋ ਨੂੰ ਜਿਤਾ ਕੇ ਮੋਦੀ ਜੀ ਦੀ ਝੋਲੀ ਵਿੱਚ ਪਾਓੁਣਗੇl ਕਾਗਰਸ ਆਖਰੀ ਸਾਹਾ ਤੇ ਹੈ ਅਕਾਲੀ ਦਲ ਲੋਕਾ ਵਿਚੋ ਵਿਸਵਾਸ ਖੋਹ ਬੈਠਾ ਹੈ ਆਪ ਦੀ ਸਰਕਾਰ ਬੁਰੀ ਤਰਾ ਫੇਲ ਹੋ ਗਈ ਲੋਕਾ ਨੇ ਜਿਨੇ ਚਾਵਾ ਤੇ ਮਲਾਰਾ ਨਾਲ ਬਦਲਾ ਕੀਤਾ ਸੀ ਲੋਕ 70 ਦਿਨ ਦੇ ਕਾਰਜਕਾਲ ਤੋ ਮਾਯੂਸ ਹੋ ਗਏ ਹਨ ਤੇ ਲੋਕ ਬੜੀ ਬੇਸਬਰੀ ਨਾਲ ਭਾਰਤੀ ਜੰਤਾ ਪਾਰਟੀ ਵੱਲ ਦੇਖ ਰਹੇ ਹਨ ਦੋਵਾ ਅਗੂਆ ਨੇ ਹਲਕਾ ਸੱਗਰੂਰ ਦੇ ਸੂਝਵਾਨ ਵੋਟਰਾ ਨੂੰ ਅਪੀਲ ਕੀਤੀ ਕੇ ਆਓਣ ਵਾਲੀ 23 ਜੂਨ ਨੂੰ ਇੱਕ ਇੱਕ ਮੋਹਰ ਕਮਲ ਦੇ ਫੁੱਲ ਤੇ ਲਗਾ ਸ੍ ਢਿੱਲੋ ਨੂੰ ਜਿਤਾ ਕੇ ਪਾਰਲੀਮੈਟ ਵਿੱਚ ਭੇਜਣ l
ਫੋਟੋ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਧੀਰਜ ਦਧਾਹੂਰ ਦੋਵੇ ਸੀਨੀਅਰ ਬੀਜੇਪੀ ਆਗੂ ਪਰੈਸ ਨਾਲ ਗੱਲਬਾਤ ਕਰਦੇ ਹੋਏ
0 comments:
एक टिप्पणी भेजें