Contact for Advertising

Contact for Advertising

Latest News

मंगलवार, 19 जुलाई 2022

ਮਹਾਰਾਜਾ ਅਗਰਸੈਨ ਚੈਰੀਟੇਬਲ ਹਸਪਤਾਲ ਖਨੌਰੀ ਵਲੋਂ ਫਰੀ ਮੈਡੀਕਲ ਕੈਂਪ 21 ਜੁਲਾਈ ਨੂੰ

ਮਹਾਰਾਜਾ ਅਗਰਸੈਨ ਚੈਰੀਟੇਬਲ ਹਸਪਤਾਲ ਖਨੌਰੀ ਵਲੋਂ ਫਰੀ ਮੈਡੀਕਲ ਕੈਂਪ 21 ਜੁਲਾਈ ਨੂੰ 
   ਕਮਲੇਸ਼ ਗੋਇਲ ਖਨੌਰੀ

  ਖਨੌਰੀ 18 ਜੁਲਾਈ - ਮਹਾਰਾਜਾ ਅਗਰਸੈਨ ਚੈਰੀਟੇਬਲ ਹਸਪਤਾਲ ਖਨੌਰੀ ਵਲੋਂ ਮੁਫਤ ਮੈਡੀਕਲ ਚੈੱਕਅਪ ਕੈਂਪ 21 ਜੁਲਾਈ ਦਿਨ ਵੀਰਵਾਰ ਨੂੰ ਲਗਾਇਆ ਜਾਵੇਗਾ l ਸਾਡੇ ਪਤਰਕਾਰ ਨਾਲ ਗਲਬਾਤ ਕਰਦਿਆਂ ਸਤਪਾਲ ਨੇ ਕਿਹਾ ਕਿ ਵਰਦਾਨ ਹਸਪਤਾਲ ਪਾਤੜਾਂ ਦੇ ਮਾਹਿਰ ਡਾਕਟਰ ਸਵੇਰੇ 9 ਵਜੇ ਤੋਂ 2 ਵਜੇ ਤੱਕ  ਮਰੀਜ਼ਾਂ ਨੂੰ ਚੈੱਕਅਪ ਕਰਨਗੇ l  ਉਨਾਂ ਅਗੇ ਕਿਹਾ ਕਿ ਇਸ ਕੈਂਪ ਵਿੱਚ ਆਉਂਣ ਵਾਲੇ ਲੋੜਵੰਦ ਮਰੀਜਾਂ ਦਾ ਈ ਸੀ ਜੀ ਟੈਸਟ ਮੁਫਤ ਕੀਤਾ ਜਾਵੇਗਾ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ l ਇਸ ਕੈਂਪ ਵਿੱਚ ਡਾ ਤਾਰਿਕ ਭੱਟ ਐਮ ਡੀ ਮੈਡੀਸ਼ਨ ਅਤੇ ਜਸਪ੍ਰੀਤ ਕੌਰ ਐਮ ਡੀ ਜਨਾਨਾ ਰੋਗਾਂ ਦੇ ਮਾਹਿਰ ਵਿਸ਼ੇਸ਼ ਤੋਰ ਤੇ ਪਹੁੰਚ ਰਹੇ ਹਨ l
ਮਹਾਰਾਜਾ ਅਗਰਸੈਨ ਚੈਰੀਟੇਬਲ ਹਸਪਤਾਲ ਖਨੌਰੀ ਵਲੋਂ ਫਰੀ ਮੈਡੀਕਲ ਕੈਂਪ 21 ਜੁਲਾਈ ਨੂੰ
  • Title : ਮਹਾਰਾਜਾ ਅਗਰਸੈਨ ਚੈਰੀਟੇਬਲ ਹਸਪਤਾਲ ਖਨੌਰੀ ਵਲੋਂ ਫਰੀ ਮੈਡੀਕਲ ਕੈਂਪ 21 ਜੁਲਾਈ ਨੂੰ
  • Posted by :
  • Date : जुलाई 19, 2022
  • Labels :
  • Blogger Comments
  • Facebook Comments

0 comments:

एक टिप्पणी भेजें

Top