ਕਮਲੇਸ਼ ਗੋਇਲ ਖਨੌਰੀ
ਸ੍ਰੀਮਤੀ ਦਰੋਪਤੀ ਮੁਰਮੂ ਭਾਰਤ ਪੰਦਰਵੇਂ ਰਾਸ਼ਟਰਪਤੀ ਚੁਣੇ ਜਾਣ ਤੇ ਖਨੌਰੀ ਮੰਡੀ ਵਿੱਚ ਖੁਸ਼ੀ ਦਾ ਮਹੋਲ ਬਣ ਗਿਆ l ਭਾਰਤੀ ਜਨਤਾ ਪਾਰਟੀ ਨੇ ਖੁਸ਼ੀ ਮਨਾਈ ਤੇ ਲੱਡੂ ਵੰਡੇ l ਇਸ ਮੋਕੇ ਤੇ ਸਤੀਸ਼ ਬਾਂਸਲ ਹਲਕਾ ਇੰਚਾਰਜ ਸੁਨਾਮ , ਅਸ਼ੋਕ ਚੱਠਾ ਗੋਬਿੰਦਪੁਰਾ ਵਿਉਪਾਰ ਸੈੱਲ ਸੰਗਰੂਰ 2 , ਲਖਵਿੰਦਰ ਸਿੰਘ , ਡਾ ਮੇਘ ਚੱਠਾ , ਕਰਮਬੀਰ , ਬਲਰਾਜ ਸ਼ਰਮਾ , ਮਹਿੰਦਰ ਗੋਇਲ ਮੰਡਲ ਵਾਇਸ ਪ੍ਰਧਾਨ , ਜਗਜੀਤ ਸਿੰਘ ਹਾਜਿਰ ਸਨ l
0 comments:
एक टिप्पणी भेजें