Home > Untagged ਅਨਾਜ ਮੰਡੀ ਬਰਨਾਲਾ ਵਿਖੇ ਦੋ ਏਕੜ ਜਗ੍ਹਾ ਨੂੰ ਹਰਿਆ ਭਰਿਆ ਬਣਾਉਣ ਲਈ ਉਪਰਾਲੇ ਸ਼ੁਰੂ ਅਨਾਜ ਮੰਡੀ ਬਰਨਾਲਾ ਵਿਖੇ ਦੋ ਏਕੜ ਜਗ੍ਹਾ ਨੂੰ ਹਰਿਆ ਭਰਿਆ ਬਣਾਉਣ ਲਈ ਉਪਰਾਲੇ ਸ਼ੁਰੂ ਅਨਾਜ ਮੰਡੀ ਬਰਨਾਲਾ ਵਿਖੇ ਦੋ ਏਕੜ ਜਗ੍ਹਾ ਨੂੰ ਹਰਿਆ ਭਰਿਆ ਬਣਾਉਣ ਲਈ ਉਪਰਾਲੇ ਸ਼ੁਰੂ ਬਰਨਾਲਾ, 23ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਮੀਤ ਹੇਅਰ ਵਾਤਾਵਰਨ ਮੰਤਰੀ ਦੀ ਯੋਗ ਅਗਵਾਈ ਹੇਠ ਹਲਕਾ ਬਰਨਾਲਾ ਦਾਣਾ ਮੰਡੀ ਬਰਨਾਲਾ ਵਿਖੇ ਦੋ ਏਕੜ ਜਗ੍ਹਾ ਨੂੰ ਹਰਾ-ਭਰਾ ਬਣਾਉਣ ਦੇ ਲਈ ਅੱਜ ਓ ਐਸ ਡੀ ਹਸਨਪ੍ਰੀਤ ਭਾਰਦਵਾਜ, ਏਡੀਸੀ ਪਰਮਵੀਰ ,ਅੰਕੁਰ ਗੋਇਲ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ, ਸੰਜੀਵ ਸ਼ਰਮਾ ਬਲਾਕ ਪ੍ਰਧਾਨ ਰੋਹਿਤ ਓਸ਼ੋ ਮੀਡੀਆ ਇੰਚਾਰਜ ਅਤੇ ਵਾਤਾਵਰਣ ਪ੍ਰੇਮੀ , ਗਗਨ ਕੌਸ਼ਿਕ,ਕਰਨ ਕਿਸ਼ੋਰ ਨੇ ਜਗਾ ਦਾ ਮੁਆਇਨਾ ਕੀਤਾ ਜਿੱਥੇ ਪੂਰੇ ਸ਼ਹਿਰ ਦੀ ਗੰਦਗੀ ਗਿਰਦੀ ਸੀ ਅਤੇ ਲੋਕ ਇਸ ਗੰਦਗੀ ਤੋਂ ਪ੍ਰੇਸ਼ਾਨ ਸੀ। ਮੀਤ ਹੇਅਰ ਨੇ ਵਾਤਾਵਰਣ ਮੰਤਰੀ ਬਣਦੇ ਹੀ ਉਸ ਜਗ੍ਹਾ ਨੂੰ ਗੰਦਗੀ ਮੁਕਤ ਬਣਾਉਣ ਵਾਸਤੇ ਅਤੇ ਉਸ ਜਗ੍ਹਾ ਤੇ ਬੂਟੇ ਲਗਾ ਕੇ ਹਰਾ-ਭਰਾ ਬਣਾ ਕੇ ਬਰਨਾਲਾ ਦੇ ਲੋਕਾਂ ਨੂੰ ਸਾਫ਼-ਸੁਥਰਾ ਹਰਾ-ਭਰਾ ਮਾਹੌਲ ਦੇਣ ਦਾ ਜੋ ਉਹਨਾਂ ਦਾ ਸੁਪਨਾ ਸੀ ਤੇ ਅੱਜ ਉਹ ਪੂਰਾ ਹੋਣ ਜਾ ਰਿਹਾ ਹੈ ਤੇ ਬਹੁਤ ਜਲਦ ਇਸ ਜਗ੍ਹਾ ਨੂੰ ਹਰਾ-ਭਰਾ ਬਣਾ ਕੇ ਹਲਕਾ ਬਰਨਾਲਾ ਦੇ ਲੋਕਾਂ ਨੂੰ ਦਿੱਤਾ ਜਾਵੇਗਾ ਤਾਂ ਜੋ ਲੋਕ ਇਸ ਜਗ੍ਹਾ ਤੇ ਆ ਕੇ ਆਪਣੀ ਸਿਹਤ ਨੂੰ ਤੰਦਰੁਸਤ ਬਣਾ ਸਕਣ ਤੇ ਵਾਤਾਵਰਨ ਮੰਤਰੀ ਮੀਤ ਹੇਅਰ ਜੀ ਦਾ ਸੁਪਨਾ ਹੈ, ਪੂਰੇ ਪੰਜਾਬ ਨੂੰ ਹਰਾ-ਭਰਾ ਬਣਾਉਣ ਦਾ ਬਹੁਤ ਜਲਦ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਜਾ ਰਹੇ ਨੇ। ਪੰਜਾਬ ਦੇ ਲੋਕਾਂ ਦੇ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਨੂੰ ਹਰਾ-ਭਰਾ ਬਣਾਉਣ ਵਾਸਤੇ ਆਪਣਾ ਸਹਿਯੋਗ ਦੇਣ। Title : ਅਨਾਜ ਮੰਡੀ ਬਰਨਾਲਾ ਵਿਖੇ ਦੋ ਏਕੜ ਜਗ੍ਹਾ ਨੂੰ ਹਰਿਆ ਭਰਿਆ ਬਣਾਉਣ ਲਈ ਉਪਰਾਲੇ ਸ਼ੁਰੂ Posted by : Visit www.hindi.men for more Date : जुलाई 24, 2022 Labels :
0 comments:
एक टिप्पणी भेजें