Contact for Advertising

Contact for Advertising

Latest News

शुक्रवार, 15 जुलाई 2022

ਖਨੌਰੀ ਨੈਸ਼ਨਲ ਹਾਇਵੇ ਤੇ ਲੰਬੇ ਸਮੇਂ ਤੋਂ ਬੰਦ ਪਈਆਂ ਲਾਈਟਾਂ ਚਾਲੂ ਕਰਵਾਈਆਂ

ਖਨੌਰੀ ਨੈਸ਼ਨਲ ਹਾਇਵੇ ਤੇ  ਲੰਬੇ ਸਮੇਂ ਤੋਂ ਬੰਦ ਪਈਆਂ ਲਾਈਟਾਂ ਚਾਲੂ ਕਰਵਾਈਆਂ 
     ਕਮਲੇਸ਼ ਗੋਇਲ ਖਨੌਰੀ
 ਖਨੌਰੀ 15 ਜੁਲਾਈ - ਖਨੌਰੀ ਨੈਸ਼ਨਲ ਹਾਇਵੇ ਤੇ ਲੰਮੇ ਸਮੇਂ ਤੋਂ ਬੰਦ ਪਈਆਂ ਲਾਈਟਾਂ ਚਾਲੂ ਹੋ ਗਈਆਂ ਹਨ l ਸਤੀਸ਼ ਕੁਮਾਰ ਸਿੰਗਲਾ ਪ੍ਰਧਾਨ ਆੜਤੀ ਐਸੋਸੀਏਸ਼ਨ ਖਨੌਰੀ ਨੇ ਸਾਡੇ ਪਤਰਕਾਰ ਨਾਲ ਗਲਬਾਤ ਕਰਦਿਆਂ ਕਿਹਾ ਕਿ  ਸ੍ਰੀ ਬਰਿੰਦਰ ਕੁਮਾਰ  ਗੋਇਲ ਹਲਕਾ ਵਿਧਾਇਕ ਲਹਿਰਾ ਦੇ ਦਿਸ਼ਾ ਨਿਰਦੇਸ਼ ਤੇ ਜੋ ਖਨੌਰੀ ਸਹਿਰ ਵਿੱਚ ਲੰਮੇ ਸਮੇਂ ਤੋਂ ਲਾਈਟਾਂ ਬੰਦ ਪਈਆਂ ਸਨ l ਉਨਾਂ ਨੂੰ ਅੱਜ ਚਾਲੂ ਕਰਵਾ ਦਿੱਤਾ ਹੈ ਅਤੇ ਨੈਸ਼ਨਲ ਹਾਈ ਵੇ ਤੇ ਸੜਕ ਦੇ ਦੋਵੇਂ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਸਨ l ਜਿਸ ਤੇ ਅੱਜ ਸਫਾਈ ਲਈ ਲੇਵਰ ਲਗਾ ਦਿੱਤੀ ਹੈ l ਟੋਲ ਪਲਾਜਾ ਪੈਂਦ ( ਖਨੌਰੀ ) ਤੋਂ ਗੁਰਦੱਤ ਸਿੰਘ ਨੇ ਕਿਹਾ ਕਿ ਅਸੀਂ ਖਨੌਰੀ ਤੋਂ ਸੰਗਰੂਰ ਤੱਕ ਸਾਰਾ ਨੈਸ਼ਨਲ ਹਾਈ ਵੇ ਸਾਫ ਕਰਵਾ ਰਹੇ ਹਾਂ ਅਤੇ ਲਾਈਟਾਂ ਚਾਲੂ ਕਰਵਾ ਰਹੇ ਹਾਂ l ਸਤੀਸ਼ ਸਿੰਗਲਾ ਨੇ ਸਮੂਹ ਟਰੱਕ ਮਾਰਕੀਟ ਨੂੰ ਬੇਨਤੀ ਕੀਤੀ ਹੈ ਕਿ ਜੋ ਕਵਾੜ ਸੜਕ ਤੇ ਪਿਆ ਹੈ , ਉਸ ਨੂੰ ਚੁੱਕ ਕੇ ਸਾਈਡ ਤੇ ਰੱਖਣ ਤੇ ਸਫਾਈ ਵਿੱਚ ਸਹਿਯੋਗ ਦੇਣ
ਖਨੌਰੀ ਨੈਸ਼ਨਲ ਹਾਇਵੇ ਤੇ  ਲੰਬੇ ਸਮੇਂ ਤੋਂ ਬੰਦ ਪਈਆਂ ਲਾਈਟਾਂ ਚਾਲੂ ਕਰਵਾਈਆਂ
  • Title : ਖਨੌਰੀ ਨੈਸ਼ਨਲ ਹਾਇਵੇ ਤੇ ਲੰਬੇ ਸਮੇਂ ਤੋਂ ਬੰਦ ਪਈਆਂ ਲਾਈਟਾਂ ਚਾਲੂ ਕਰਵਾਈਆਂ
  • Posted by :
  • Date : जुलाई 15, 2022
  • Labels :
  • Blogger Comments
  • Facebook Comments

0 comments:

एक टिप्पणी भेजें

Top