ਦਾ ਰੂਟਸ ਮੀਲੀਅਮ ਸਕੂਲ ਖਨੌਰੀ ਦੀ ਅਧਿਆਪਕਾ ਦੀ ਅਚਾਨਕ ਮੌਤ
ਕਮਲੇਸ਼ ਗੋਇਲ ਖਨੌਰੀ
ਖਨੌਰੀ 24 ਜੁਲਾਈ - ਦਾ ਰੂਟਸ ਮੀਲੀਅਮ ਸਕੂਲ ਖਨੌਰੀ ਮੰਡੀ ਅਧਿਆਪਕਾ ਮਲਕੀਤ ਕੌਰ ਪਤਨੀ ਹਰਪ੍ਰੀਤ ਸਿੰਘ 31 ਸਾਲ ਦੀ ਪੇਟ ਵਿੱਚ ਦਰਦ ਹੋਣ ਕਾਰਣ ਮੌਤ ਹੋ ਗਈ l ਜਦ ਉਨਾਂ ਦੀ ਤਬੀਅਤ ਖਰਾਬ ਹੋਈ ਤੁਰੰਤ ਜੋਹਰੀ ਹਸਪਤਾਲ ਸਮਾਨਾ ਲੈ ਜਾਇਆ ਗਿਆ l ਜਿੱਥੇ ਉਨਾਂ ਦੀ ਮੌਤ ਹੋ ਗਈ l ਜਦੋਂ ਇੰਨਾਂ ਦੀ ਮੌਤ ਦੀ ਖਬਰ ਖਨੌਰੀ ਪਹੁਚੀ ਸਾਰੇ ਪਾਸੇ ਦੁੱਖ ਦੀ ਲਹਿਰ ਦੋੜ ਗਈ l ਕਲ 25 ਜੁਲਾਈ ਨੂੰ ਰੂਟਸ ਮੀਲੀਅਮ ਸਕੂਲ ਬੰਦ ਰਹੇਗਾ l
0 comments:
एक टिप्पणी भेजें