Home > Untagged ਸੀਵਰੇਜ ਬੋਰਡ ਦੀ ਨਲਾਇਕੀ ਕਾਰਨ ਗੁਰੂ ਘਰ ਮੱਥਾ ਟੇਕਣ ਆਈਆਂ ਸੰਗਤਾਂ ਨੂੰ ਆਈ ਪ੍ਰੇਸ਼ਾਨੀ ਤੇ ਬਣੇਗਾ ਹਾਦਸੇ ਦਾ ਸਬੱਬ?? ਸੀਵਰੇਜ ਬੋਰਡ ਦੀ ਨਲਾਇਕੀ ਕਾਰਨ ਗੁਰੂ ਘਰ ਮੱਥਾ ਟੇਕਣ ਆਈਆਂ ਸੰਗਤਾਂ ਨੂੰ ਆਈ ਪ੍ਰੇਸ਼ਾਨੀ ਤੇ ਬਣੇਗਾ ਹਾਦਸੇ ਦਾ ਸਬੱਬ?? ਸੀਵਰੇਜ ਬੋਰਡ ਦੀ ਨਲਾਇਕੀ ਕਾਰਨ ਗੁਰੂ ਘਰ ਮੱਥਾ ਟੇਕਣ ਆਈਆਂ ਸੰਗਤਾਂ ਨੂੰ ਆਈ ਪ੍ਰੇਸ਼ਾਨੀ ਤੇ ਬਣੇਗਾ ਹਾਦਸੇ ਦਾ ਸਬੱਬ?? ਬਰਨਾਲਾ 27 ਜੁਲਾਈ (ਅਵਤਾਰ ਸਿੰਘ ਕੌਲੀ) ਸੀਵਰੇਜ ਬੋਰਡ ਇਹੋ ਜਿਹੇ ਅਫਸਰਾਂ ਨੂੰ ਲਾਈ ਬੈਠੇ ਹਨ ਜਿਹੜੇ ਨਾਮ ਦੇ ਹੀ ਅਫਸਰ ਹਨ ਕਹਾਵਤ ਸਹੀ ਸਾਬਤ ਹੁੰਦੀ ਹੈ ਕਿ ਆਖਾ ਮੋੜਨਾ ਨਹੀਂ ਡੱਕਾ ਤੋੜਨਾ ਨਹੀਂ ਗੁਰੂਦੁਆਰਾ ਬਾਬਾ ਗਾਂਧਾ ਸਿੰਘ ਜੀ ਦੇ ਅੱਗੇ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਆ ਜਾਂਦਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਿੰਦਰ ਪਾਲ ਸਿੰਘ ਨੇ ਦੱਸਿਆ ਕੇ ਸੀਵਰੇਜ ਬੋਰਡ ਦਾ ਦਫਤਰ ਸਿਰਫ ਨਾਮ ਦਾ ਦਫਤਰ ਹੈ ਅਸੀ ਮੁਹੱਲਾ ਨਿਵਾਸੀ ਵਾਰ ਵਾਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਲਿਖਤੀ ਰੂਪ ਵਿੱਚ ਦਰਖਾਸਤਾਂ ਦਿੱਤੀਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਪੰਜ ਪੰਜ ਸਾਲਾਂ ਤੋਂ ਇੱਕੋ ਕੁਰਸੀ ਦਾ ਆਨੰਦ ਮਾਣ ਰਹੇ ਅਫਸਰਾਂ ਦੇ ਕੰਨਾ ਤੇ ਜੂੰ ਨਹੀਂ ਸਰਕਦੀ ਸੀਵਰੇਜ ਦਾ ਗੰਦਾ ਪਾਣੀ ਇੰਨਾ ਤੇਜੀ ਨਾਲ ਚਲ ਰਿਹਾ ਮੁਹੱਲਾ ਵਾਸੀਆਂ ਵਲੋਂ ਇਸ ਉਪਰ ਭਾਰੀ ਪੱਥਰ ਰੱਖਿਆ ਗਿਆ ਤਾਂ ਜੋ ਇਸ ਦਾ ਗੰਦਾ ਪਾਣੀ ਗਰੂ ਘਰ ਦੇ ਅੰਦਰ ਨਾ ਚਲਾ ਜਾਵੇ ਇਸ ਦੇ ਨਾਲ ਹੀ ਇੱਕ ਮਸਜਿਦ ਹੈ ਮੋਮਨ ਲੋਕ ਜਾਂ ਕਾਜੀ ਇਸ ਦੇ ਵਿੱਚੋਂ ਲੰਘਦੇ ਹਨ ਤਾਂ ਉਨ੍ਹਾਂ ਦੇ ਵੀ ਪੈਰ ਗੰਦੇ ਹੋ ਜਾਂਦੇ ਹਨ ਜਿਹੜਾ ਪੱਥਰ ਸੀਵਰੇਜ ਦੇ ਢੱਕਣ ਉੱਤੇ ਰੱਖਿਆ ਉਹ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦਾ ਹੈ ਮਹੁੱਲਾ ਵਾਸੀਆ ਦਾ ਕਹਿਣਾ ਹੈ ਕਿ ਜੇਕਰ ਸਾਡੀ ਮੁਸ਼ਕਲ ਦਾ ਹੱਲ ਨਹੀਂ ਹੋਇਆ ਅਸੀ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਧਰਨਾ ਦੇਵਾਂਗੇ ਇਸ ਜਗ੍ਹਾ 'ਤੇ ਮੌਜੂਦ ਲੋਕਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਇਸ ਮੌਕੇ 'ਤੇ ਡਾਕਟਰ ਸੂਫੀ ਖਾਨ ਗੁਰਪ੍ਰੀਤ ਸਿੰਘ ਭੱਟੀ ਪ੍ਰਦੀਪ ਸਿੰਘ ਪਾਲੀ ਹੇਅਰ ਡਰੈਸਰ ਨਰਿੰਦਰਪਾਲ ਸਿੰਘ Title : ਸੀਵਰੇਜ ਬੋਰਡ ਦੀ ਨਲਾਇਕੀ ਕਾਰਨ ਗੁਰੂ ਘਰ ਮੱਥਾ ਟੇਕਣ ਆਈਆਂ ਸੰਗਤਾਂ ਨੂੰ ਆਈ ਪ੍ਰੇਸ਼ਾਨੀ ਤੇ ਬਣੇਗਾ ਹਾਦਸੇ ਦਾ ਸਬੱਬ?? Posted by : Visit www.hindi.men for more Date : जुलाई 27, 2022 Labels :
0 comments:
एक टिप्पणी भेजें