ਪਿੰਡ ਝਲੂਰ ਵਿਖੇ ਹੋਇਆ ਗਰਿੱਡ ਦਾ ਉਦਘਾਟਨ
ਬਰਨਾਲ਼ਾ,14ਜੁਲਾਈ ( ਸੁਖਵਿੰਦਰ ਸਿੰਘ ਭੰਡਾਰੀ) ਪਿੰਡ ਝਲੂਰ ਵਿਖੇ 66 ਕੇਵੀ ਬਿਜਲੀ ਗਰਿੱਡ ਦਾ ਉਦਘਾਟਨ ਗੁਰਮੀਤ ਸਿੰਘ ਮੀਤ ਹੇਅਰ ਉਚੇਰੀ ਸਿੱਖਿਆ ਮੰਤਰੀ ਦੁਆਰਾ ਕੀਤਾ ਗਿਆ ।ਇਸ ਮੌਕੇ ਸੁਆਮੀ ਅੰਮ੍ਰਿਤ ਅਨੰਦ , ਸਵਾਮੀ ਅਨੰਤਾ ਨੰਦ , ਅਤੇ ਮਹੰਤ ਪਿਆਰਾ ਸਿੰਘ ਜੀ ਸਨ। ਤਕਰੀਬਨ 3.68 ਕਰੋੜ ਦੇ ਇਸ ਪ੍ਰਾਜੈਕਟ ਨਾਲ ਆਸ ਪਾਸ ਦੇ ਪਿੰਡਾਂ ਨੂੰ ਸਿੱਧਾ ਲਾਭ ਹੋਵੇਗਾ।
ਮੌਕੇ ਤੇ ਮੌਜੂਦ ਬਿਜਲੀ ਬੋਰਡ ਦੇ ਅਧਿਕਾਰੀ ਅਤੇ ਕਰਮਚਾਰੀ , ਉਪ-ਮੁੱਖ ਇੰਜਨੀਅਰ ਹਰਦੀਪ ਸਿੰਘ,ਸੀਨੀਅਰ ਕਾਰਜਕਾਰੀ ਇੰਜਨੀਅਰ ਬਰਨਾਲਾ ਧਰਮਵੀਰ, ਐਸ ਐਸ ਈ ਧੂਰੀ ਇੰਜੀਨੀਅਰ ਮਹਿੰਦਰ ਕੁਮਾਰ, ਦਲਜੀਤ ਸਿੰਘ, ਜਸਵੀਰ ਸਿੰਘ , ਰਾਜ ਕੁਮਾਰ ਆਦਿ ਮੌਕੇ ਤੇ ਮੌਜੂਦ ਸਮੂਹ ਸਟਾਫ ਨੇ ਨਵੇ ਬਨੇ 66 ਕੇਵੀ ਗ੍ਰਿਡ ਝਲੂਰ ਵਿਖੇ ਬੂਟੇ ਲਗਾਏ
0 comments:
एक टिप्पणी भेजें