ਅਸ਼ਟਮੀ ਮੌਕੇ ਹਲਵਾ ਛੋਲੇ ਪੂਰੀਆਂ ਦਾ ਲਗਾਇਆ ਗਿਆ ਲੰਗਰ ਬਰਨਾਲਾ,5 ਅਗਸਤ ( ਸੁਖਵਿੰਦਰ ਸਿੰਘ ਭੰਡਾਰੀ) ਸ਼੍ਰੀ ਚਿੰਤਪੁਰਨੀ ਲੰਗਰ ਕਮੇਟੀ ਬਰਨਾਲਾ ਵੱਲੋਂ ਲੇਬਰ ਚੌਂਕ ਵਿਖੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਅਸ਼ਟਮੀ ਦੇ ਪਵਿੱਤਰ ਦਿਹਾੜੇ ਤੇ ਹਲਵਾ ਚਨੇ ਅਤੇ ਪੂਰੀਆਂ ਦਾ ਲੰਗਰ ਲਗਾਇਆ ਗਿਆ । ਸਭ ਤੋਂ ਪਹਿਲਾਂ ਭਗਵਤੀ ਮਾਤਾ ਦਾ ਪੂਜਨ ਕੀਤਾ ਗਿਆ ਅਤੇ ਕੰਨਿਆਵਾਂ ਨੂੰ ਭੋਜ ਕਰਵਾਇਆ ਗਿਆ ਇਸ ਉਪਰੰਤ ਸ਼੍ਰੀ ਚਿੰਤਪੁਰਨੀ ਲੰਗਰ ਕਮੇਟੀ ਦੇ ਪ੍ਰਧਾਨ ਧਰਮਪਾਲ ਹਮੀਦੀ ਵਾਲੇ ਨੇ ਦੱਸਿਆ ਕਿ ਹਰ ਮਹੀਨੇ ਅਸ਼ਟਮੀ ਦੀ ਕੜਾਹੀ ਕੀਤੀ ਜਾਂਦੀ ਹੈ । ਇਹ ਸਾਉਣ ਮਹੀਨੇ ਦੀ ਅਸ਼ਟਮੀ ਨੂੰ ਚਨੇ ਪੂਰੀ ਦਾ ਵੀ ਲੰਗਰ ਲਗਾਇਆ ਗਿਆ ਜੋ ਕਿ ਸਵੇਰ ਤੋਂ ਸ਼ੁਰੂ ਹੋ ਕੇ ਪ੍ਰਭੂ ਇੱਛਾ ਤੱਕ ਚਲਦਾ ਰਿਹਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਬਸੰਤ ਕੁਮਾਰ ਅਤੇ ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਹਰ ਮਹੀਨੇ ਚਿੰਤਪੁਰਨੀ ਲੰਗਰ ਕਮੇਟੀ ਵੱਲੋਂ ਮਾਤਾ ਦੀ ਕੜਾਹੀ ਕਰਨਾ ਬਹੁਤ ਹੀ ਨੇਕ ਕਾਰਜ ਹੈ। ਉਨ੍ਹਾਂ ਇਸ ਕੰਮ ਲਈ ਧਰਮਪਾਲ ਤੇ ਉਨ੍ਹਾਂ ਦੀ ਟੀਮ ਨੂੰ ਹਾਰਦਿਕ ਵਧਾਈ ਦਿੱਤੀ। ਇਸ ਮੌਕੇ ਸੁਰੇਸ਼ ਕੁਮਾਰ , ਡਾ ਰਿੰਕੂ ਸੋਨੂੰ, ਧਰਮਪਾਲ ਹਮੀਦੀ ਵਾਲੇ, ਵਿਨੋਦ ਰਾਣੀ, ਹਰੀ ਰਾਮ, ਆਸ਼ੂ ਬਾਂਸਲ, ਸੰਦੀਪ ਬਾਂਸਲ, ਦੀਪਕ ਕੁਮਾਰ, ਨਰੇਸ਼ ਕੁਮਾਰ, ਰਾਮ ਜਤਨ, ਸੁਰਿੰਦਰ ਠੀਕਰੀਵਾਲ,ਅਮਨ ਕੁਮਾਰ ਆਦਿ ਨੇ ਲੰਗਰ ਵਰਤਾਉਣ ਵਿੱਚ ਪੂਰਾ ਯੋਗਦਾਨ ਪਾਇਆ।ਬਰਨਾਲਾ,5 ਅਗਸਤ ( ਸੁਖਵਿੰਦਰ ਸਿੰਘ ਭੰਡਾਰੀ) ਸ਼੍ਰੀ ਚਿੰਤਪੁਰਨੀ ਲੰਗਰ ਕਮੇਟੀ ਬਰਨਾਲਾ ਵੱਲੋਂ ਲੇਬਰ ਚੌਂਕ ਵਿਖੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਅਸ਼ਟਮੀ ਦੇ ਪਵਿੱਤਰ ਦਿਹਾੜੇ ਤੇ ਹਲਵਾ ਚਨੇ ਅਤੇ ਪੂਰੀਆਂ ਦਾ ਲੰਗਰ ਲਗਾਇਆ ਗਿਆ । ਸਭ ਤੋਂ ਪਹਿਲਾਂ ਭਗਵਤੀ ਮਾਤਾ ਦਾ ਪੂਜਨ ਕੀਤਾ ਗਿਆ ਅਤੇ ਕੰਨਿਆਵਾਂ ਨੂੰ ਭੋਜ ਕਰਵਾਇਆ ਗਿਆ ਇਸ ਉਪਰੰਤ ਸ਼੍ਰੀ ਚਿੰਤਪੁਰਨੀ ਲੰਗਰ ਕਮੇਟੀ ਦੇ ਪ੍ਰਧਾਨ ਧਰਮਪਾਲ ਹਮੀਦੀ ਵਾਲੇ ਨੇ ਦੱਸਿਆ ਕਿ ਹਰ ਮਹੀਨੇ ਅਸ਼ਟਮੀ ਦੀ ਕੜਾਹੀ ਕੀਤੀ ਜਾਂਦੀ ਹੈ । ਇਹ ਸਾਉਣ ਮਹੀਨੇ ਦੀ ਅਸ਼ਟਮੀ ਨੂੰ ਚਨੇ ਪੂਰੀ ਦਾ ਵੀ ਲੰਗਰ ਲਗਾਇਆ ਗਿਆ ਜੋ ਕਿ ਸਵੇਰ ਤੋਂ ਸ਼ੁਰੂ ਹੋ ਕੇ ਪ੍ਰਭੂ ਇੱਛਾ ਤੱਕ ਚਲਦਾ ਰਿਹਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਬਸੰਤ ਕੁਮਾਰ ਅਤੇ ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਹਰ ਮਹੀਨੇ ਚਿੰਤਪੁਰਨੀ ਲੰਗਰ ਕਮੇਟੀ ਵੱਲੋਂ ਮਾਤਾ ਦੀ ਕੜਾਹੀ ਕਰਨਾ ਬਹੁਤ ਹੀ ਨੇਕ ਕਾਰਜ ਹੈ। ਉਨ੍ਹਾਂ ਇਸ ਕੰਮ ਲਈ ਧਰਮਪਾਲ ਤੇ ਉਨ੍ਹਾਂ ਦੀ ਟੀਮ ਨੂੰ ਹਾਰਦਿਕ ਵਧਾਈ ਦਿੱਤੀ। ਇਸ ਮੌਕੇ ਸੁਰੇਸ਼ ਕੁਮਾਰ , ਡਾ ਰਿੰਕੂ ਸੋਨੂੰ, ਧਰਮਪਾਲ ਹਮੀਦੀ ਵਾਲੇ, ਵਿਨੋਦ ਰਾਣੀ, ਹਰੀ ਰਾਮ, ਆਸ਼ੂ ਬਾਂਸਲ, ਸੰਦੀਪ ਬਾਂਸਲ, ਦੀਪਕ ਕੁਮਾਰ, ਨਰੇਸ਼ ਕੁਮਾਰ, ਰਾਮ ਜਤਨ, ਸੁਰਿੰਦਰ ਠੀਕਰੀਵਾਲ,ਅਮਨ ਕੁਮਾਰ ਆਦਿ ਨੇ ਲੰਗਰ ਵਰਤਾਉਣ ਵਿੱਚ ਪੂਰਾ ਯੋਗਦਾਨ ਪਾਇਆ।
ਅਸ਼ਟਮੀ ਮੌਕੇ ਹਲਵਾ ਛੋਲੇ ਪੂਰੀਆਂ ਦਾ ਲਗਾਇਆ ਗਿਆ ਲੰਗਰ ਬਰਨਾਲਾ,5 ਅਗਸਤ ( ਸੁਖਵਿੰਦਰ ਸਿੰਘ ਭੰਡਾਰੀ) ਸ਼੍ਰੀ ਚਿੰਤਪੁਰਨੀ ਲੰਗਰ ਕਮੇਟੀ ਬਰਨਾਲਾ ਵੱਲੋਂ ਲੇਬਰ ਚੌਂਕ ਵਿਖੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਅਸ਼ਟਮੀ ਦੇ ਪਵਿੱਤਰ ਦਿਹਾੜੇ ਤੇ ਹਲਵਾ ਚਨੇ ਅਤੇ ਪੂਰੀਆਂ ਦਾ ਲੰਗਰ ਲਗਾਇਆ ਗਿਆ । ਸਭ ਤੋਂ ਪਹਿਲਾਂ ਭਗਵਤੀ ਮਾਤਾ ਦਾ ਪੂਜਨ ਕੀਤਾ ਗਿਆ ਅਤੇ ਕੰਨਿਆਵਾਂ ਨੂੰ ਭੋਜ ਕਰਵਾਇਆ ਗਿਆ ਇਸ ਉਪਰੰਤ ਸ਼੍ਰੀ ਚਿੰਤਪੁਰਨੀ ਲੰਗਰ ਕਮੇਟੀ ਦੇ ਪ੍ਰਧਾਨ ਧਰਮਪਾਲ ਹਮੀਦੀ ਵਾਲੇ ਨੇ ਦੱਸਿਆ ਕਿ �
- Title : ਅਸ਼ਟਮੀ ਮੌਕੇ ਹਲਵਾ ਛੋਲੇ ਪੂਰੀਆਂ ਦਾ ਲਗਾਇਆ ਗਿਆ ਲੰਗਰ ਬਰਨਾਲਾ,5 ਅਗਸਤ ( ਸੁਖਵਿੰਦਰ ਸਿੰਘ ਭੰਡਾਰੀ) ਸ਼੍ਰੀ ਚਿੰਤਪੁਰਨੀ ਲੰਗਰ ਕਮੇਟੀ ਬਰਨਾਲਾ ਵੱਲੋਂ ਲੇਬਰ ਚੌਂਕ ਵਿਖੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਅਸ਼ਟਮੀ ਦੇ ਪਵਿੱਤਰ ਦਿਹਾੜੇ ਤੇ ਹਲਵਾ ਚਨੇ ਅਤੇ ਪੂਰੀਆਂ ਦਾ ਲੰਗਰ ਲਗਾਇਆ ਗਿਆ । ਸਭ ਤੋਂ ਪਹਿਲਾਂ ਭਗਵਤੀ ਮਾਤਾ ਦਾ ਪੂਜਨ ਕੀਤਾ ਗਿਆ ਅਤੇ ਕੰਨਿਆਵਾਂ ਨੂੰ ਭੋਜ ਕਰਵਾਇਆ ਗਿਆ ਇਸ ਉਪਰੰਤ ਸ਼੍ਰੀ ਚਿੰਤਪੁਰਨੀ ਲੰਗਰ ਕਮੇਟੀ ਦੇ ਪ੍ਰਧਾਨ ਧਰਮਪਾਲ ਹਮੀਦੀ ਵਾਲੇ ਨੇ ਦੱਸਿਆ ਕਿ �
- Posted by :
- Date : अगस्त 05, 2022
- Labels :
0 comments:
एक टिप्पणी भेजें