ਸੰਤ ਮਹਾਂਪੁਰਸ਼ ਬਾਬਾ ਦਰਸ਼ਨ ਸਿੰਘ ਬੋਰੀ ਵਾਲੇ ਗੁਰਦਵਾਰਾ ਢਾਬਸਰ ਕਰੀਂ ਕਲਾਂ ਫਿਰੋਜ਼ਪੁਰ ਨੇ ਗੁਰਦਵਾਰਾ ਸ੍ਰੀ ਪਟਨਾ ਸਾਹਿਬ ਬਿਹਾਰ ਵਿੱਖੇ ਸੰਗਤਾ ਨੂੰ ਨਾਲ ਲਿਜਾ ਕਿ ਦਰਸ਼ਨ ਮੇਲੇ ਕਰਵਾਏ ਅਤੇ ਵੱਖ ਵੱਖ ਪਕਵਾਨਾ ਦੇ ਲੰਗਰ ਲਾਏ ਗਏ ਅਤੇ ਨਾਲ ਹੀ ਉਹਨਾਂ ਗੁਰਦਵਾਰਾ ਸ੍ਰੀ ਪਟਨਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਨੂੰ ਬੇਨਤੀ ਕੀਤੀ ਕਿ ਉਹ ਦਰਸ਼ਨ ਮੇਲੇ ਕਰਨ ਆਈ ਆਈ ਸੰਗਤ ਤੋ ਜੋ ਕਮਰਿਆ ਦਾ ਕਰਾਇਆ ਲਿਆ ਜਾਂਦਾ ਉਹ ਨਾ ਲਿਆ ਜਾਵੇ ਕਿਉਂਕਿ ਕਿ ਦਸਾ ਗੁਰੂ ਸਾਹਿਬਾਨਾ ਵੱਲੋ ਕਿਸੇ ਵੀ ਸੰਗਤ ਤੋ ਦਰਸ਼ਨ ਕਰਨ ਆਇਆ ਤੋ ਕਰਾਇਆ ਨਹੀ ਲਿਆ ਜਾਂਦਾ ਸੀ ਅਤੇ ਕਮਰਿਆ ਦਾ ਕਰਾਏ ਸਬੰਧੀ ਨਾ ਹੀ ਸਿੱਖ ਇਤਿਹਾਸ ਵਿੱਚ ਕਿਤੇ ਜਿਕਰ ਕੀਤਾ ਗਿਆ ਸੰਗਤ ਆਪਣੀ ਸ਼ਰਧਾ ਨਾਲ ਕੋਈ ਵੀ ਸੇਵਾ ਸੰਗਤ ਆਪਣੀ ਮਰਜੀ ਨਾਲ ਕਰ ਸਕਦੀ ਆ
ਗੁਰੂ ਘਰਾਂ ਦੀਆਂ ਸਰਾਵਾਂ ਵਿੱਚ ਸੰਗਤਾਂ ਤੋਂ ਨਾ ਲਿਆ ਜਾਵੇ ਕੋਈ ਕਿਰਾਇਆ -ਬਾਬਾ ਦਰਸ਼ਨ ਸਿੰਘ ਬੋਰੀ ਵਾਲੇ
- Title : ਗੁਰੂ ਘਰਾਂ ਦੀਆਂ ਸਰਾਵਾਂ ਵਿੱਚ ਸੰਗਤਾਂ ਤੋਂ ਨਾ ਲਿਆ ਜਾਵੇ ਕੋਈ ਕਿਰਾਇਆ -ਬਾਬਾ ਦਰਸ਼ਨ ਸਿੰਘ ਬੋਰੀ ਵਾਲੇ
- Posted by :
- Date : सितंबर 24, 2022
- Labels :
0 comments:
एक टिप्पणी भेजें