Contact for Advertising

Contact for Advertising

Latest News

सोमवार, 31 अक्तूबर 2022

ਹਾਈਕੋਰਟ ਦੇ ਫੈਸਲੇ ਬਾਅਦ ਵੀ ਪੀਟਰ ਰੇਹੜੇ ਅਤੇ ਜੁਗਾੜੁ ਰੇੜੀਆਂ ਨੂੰ ਬੰਦ ਕਰਨ ਦਾ ਪ੍ਰਸਾਸ਼ਨ ਅਤੇ ਸਰਕਾਰ ਵੱਲੋਂ ਕੋਈ ਵੀ ਫੈਸਲਾ ਜਾਂ ਕਾਰਵਾਈ ਨਹੀਂ ਕੀਤੀ

 हाईकोर्ट के फैसले के बाद भी प्रशासन और सरकार ने पीटर रेहड़े और जुगाड़ू रेहदी को बंद करने का कोई फैसला या कार्रवाई नहीं की. 

ਸਟਿੱਕਰ ਪਹਿਚਾਣ  ਏਕਾ ਸਬੂਤ ਮੁਹਿਮ

ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਜਿਲ੍ਹਾ ਬਰਨਾਲਾ ਵਿਖੇ ਟਾਟਾ-ਏਸ ਅਤੇ ਪਿਕਅਪ ਅਸੋਸੀਏਸ਼ਨ ਵੱਲੋਂ ਗੱਡੀਆਂ ਉਪਰ ਸਟਿਕਰ ਲਗਾ ਕੇ ਪਹਿਚਾਣ ਅਤੇ ਏਕਾ ਮੁਹਿਮ ਦੀ ਸ਼ੁਰੂਆਤ ਕੀਤੀ ਗਈ।
ਕਿਉਂਕਿ ਹਾਈਕੋਰਟ ਦੇ ਫੈਸਲੇ ਬਾਅਦ ਵੀ ਪੀਟਰ ਰੇਹੜੇ ਅਤੇ ਜੁਗਾੜੁ ਰੇੜੀਆਂ ਨੂੰ ਬੰਦ ਕਰਨ ਦਾ ਪ੍ਰਸਾਸ਼ਨ ਅਤੇ ਸਰਕਾਰ ਵੱਲੋਂ ਕੋਈ ਵੀ ਫੈਸਲਾ ਜਾਂ ਕਾਰਵਾਈ ਨਹੀਂ ਕੀਤੀ ਗਈ 
ਜਿਲ੍ਹਾ ਪ੍ਰਧਾਨ ਕਿਸੋਰ ਬਾਵਾ  ਬਰਨਾਲਾ, ਮੀਤ ਪ੍ਰਧਾਨ ਹਰਬੰਸ ਸਿੰਘ ਬਰਨਾਲਾ, ਰਿਖੀ ਪ੍ਰਧਾਨ ਤਪਾ, ਚੰਚਲ ਸ਼ਰਮਾ, ਲੱਖਾ ਸਿੰਘ ਜੱਗਾ ਸਿੰਘ, ਸਰਬਜੀਤ ਸਿੰਘ, ਰਣਜੀਤ ਸਿੰਘ ਰਾਣਾ ਖਜਾਨਚੀ ਬਘੇਲ ਸਿੰਘ ਅਤੇ ਹਾਜਰ ਸਾਰੇ ਮੈਂਬਰਾਂ ਵੱਲੋਂ ਸੂਬਾ ਪ੍ਰਧਾਨ ਬਲਜੀਤ ਸਿੰਘ ਬਬਲਾ ਦੇ ਅਗਲੇ ਨਿਰਦੇਸ਼ਾ ਨੂੰ ਮੱਦੇਨਜ਼ਰ ਰੱਖਦਿਆਂ ਜੁਗਾੜੁ ਵਹੀਕਲ ਬੰਦ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ।
ਹਾਈਕੋਰਟ ਦੇ ਫੈਸਲੇ ਬਾਅਦ ਵੀ ਪੀਟਰ ਰੇਹੜੇ ਅਤੇ ਜੁਗਾੜੁ ਰੇੜੀਆਂ ਨੂੰ ਬੰਦ ਕਰਨ ਦਾ ਪ੍ਰਸਾਸ਼ਨ ਅਤੇ ਸਰਕਾਰ ਵੱਲੋਂ ਕੋਈ ਵੀ ਫੈਸਲਾ ਜਾਂ ਕਾਰਵਾਈ ਨਹੀਂ ਕੀਤੀ
  • Title : ਹਾਈਕੋਰਟ ਦੇ ਫੈਸਲੇ ਬਾਅਦ ਵੀ ਪੀਟਰ ਰੇਹੜੇ ਅਤੇ ਜੁਗਾੜੁ ਰੇੜੀਆਂ ਨੂੰ ਬੰਦ ਕਰਨ ਦਾ ਪ੍ਰਸਾਸ਼ਨ ਅਤੇ ਸਰਕਾਰ ਵੱਲੋਂ ਕੋਈ ਵੀ ਫੈਸਲਾ ਜਾਂ ਕਾਰਵਾਈ ਨਹੀਂ ਕੀਤੀ
  • Posted by :
  • Date : अक्तूबर 31, 2022
  • Labels :
  • Blogger Comments
  • Facebook Comments

0 comments:

एक टिप्पणी भेजें

Top