ਡੀ.ਏ.ਵੀ. ਸਕੂਲ ਮੂਣਕ ਵਿਚ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਲਗਾਈਆ ਸੈਮੀਨਾਰ।
ਜਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਵਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ
ਕਮਲੇਸ਼ ਗੋਇਲ ਖਨੌਰੀ
ਖਨੌਰੀ 16 ਨਵੰਬਰ - ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਵੱਲੋਂ ਪੈੱਨ ਇੰਡੀਆ ਅਵੇਰਨੈੱਸ ਪ੍ਰੋਗਰਾਮ ਉਲੀਕਿਆ ਗਿਆ ਲੀਗਲ ਸਰਵਿਸ ਅਥਾਰਟੀ ਸੰਗਰੂਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੈਅਰਪਰਸਨ ਸਬ ਡਵੀਜ਼ਨ ਮੂਨਕ ਦੇ ਜੱਜ ਮੈਡਮ ਇੰਦੂ ਬਾਲਾ ਜੀ ਵਲੋਂ ਸਕੂਲ ਵਿੱਚ ਬੱਚਿਆਂ ਨੂੰ ਕਾਨੂੰਨੀ ਸਹਾਇਤਾ ਦੀ ਜਾਣਕਾਰੀ ਦਿੱਤੀ ਗਈ। ਬੱਚਿਆ ਵਲੋਂ ਵੀ ਸਕੀਟ ਦੁਆਰਾ ਕਾਨੂੰਨੀ ਸਹਾਇਤਾ ਬਾਰੇ ਜਾਗਰੂਕ ਕੀਤਾ ਗਿਆ।ਜਿਸ ਵਿਚ ਸਕੂਲ ਦੇ ਪ੍ਰਿੰਸੀਪਲ ਅਤੇ ਮੂਨਕ ਕੋਰਟ ਤੋਂ ਪ੍ਰੈਜੀਡੈਂਟ ਐਡਵੋਕੇਟ ਪ੍ਰੇਮਪਾਲ , ਪੈਨਲ ਲਾਇਆਰ ਐਡਵੋਕੇਟ ਰਿਸ਼ਵ ਗਰਗ , ਪੈਨਲ ਲਾਇਆਰ ਐਡਵੋਕੇਟ ਅਮਿਤ ਚੁਟਾਨੀ , ਗੁਰਪ੍ਰੀਤ ਸਿੰਘ , ਫ਼ਰੰਟ ਆਫਿਸ ਪੀ.ਐਲ.ਵੀ.ਦਾਰਾ ਸਿੰਘ ਪੀ.ਐਲ..ਵੀ.ਜਤਿੰਦਰ ਸਰਮਾ ਵਲੋੰ ਵੀ ਬੱਚਿਆਂ ਨੂੰ ਕਾਨੂੰਨੀ ਸਹਾਇਤਾ ਦੀ ਜਾਣਕਾਰੀ ਦਿੱਤੀ ਗਈ
0 comments:
एक टिप्पणी भेजें