ਸਸ੍ਸ ਸਕੂਲ ਅਨਦਾਨਾ (ਲੜਕੇ) ਵਿੱਚ ਵੀ ਬਾਲ ਦਿਵਸ ਮੌਕੇ ਮੁਕਾਬਲੇ ਕਰਵਾਏ ਗਏ
ਕਮਲੇਸ਼ ਗੋਇਲ ਖਨੌਰੀ
ਖਨੌਰੀ 14 ਨਵੰਬਰ - ਸਰਕਾਰੀ ਸੀਨੀਅਰ ਸਕੈੰਡਰੀ ਸਕੂਲ ( ਲੜਕੇ ) ਅਨਦਾਨਾ ਵਿਖੇ ਬਾਲ ਦਿਵਸ ਮੌਕੇ ਤੇ ਕੁਵਿਜ ਮੁਕਾਬਲਾ , ਮਿਊਜਿਕ ਚੇਅਰ , ਕੱਬਡੀ , ਗੀਤ ਮੁਕਾਬਲੇ , ਸੁੰਦਰ ਲਿਖਾਈ ਮੁਕਾਬਲੇ ਅਤੇ ਹੋਰ ਵੱਖ - ਵੱਖ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਸਕੂਲ ਮੈਗਜ਼ੀਨ ਸੁਨਹਿਰੀ ਕਿਰਨਾਂ ਰਿਟਾਇਰ ਪ੍ਰਿੰਸੀਪਲ ਸ਼੍ਰੀ ਚੰਦਰਭਾਨ ਜੀ ਅਤੇ ਮਾਸਟਰ ਫਤਿਹ ਸਿੰਘ ਜੀ ਦੁਆਰਾ ਰਿਲੀਜ਼ ਕੀਤੀ ਗਈ।ਬੱਚਿਆਂ ਨੂੰ ਲਡੂ ਵੰਡੇ ਗਏ I ਇਸ ਮੌਕੇ ਤੇ ਸਕੂਲ ਇੰਚਾਰਜ ਸ਼੍ਰੀ ਸੀਤਾ ਰਾਮ ਜੀ, ਪ੍ਰਦੀਪ ਕੁਮਾਰ ਐਸ ਐਲ ਏ ,ਸੰਜੇ ਦੇਵੀ ਸ.ਸ ਮਿਸਟ੍ਰੈਸ , ਸੁਨੀਤਾ ਦੇਵੀ ਸਾਇੰਸ ਮਿਸਟ੍ਰੈਸ , ਕੁਲਦੀਪ ਸਿੰਘ ਡੀ.ਪੀ.ਈ , ਲਲਿਤਾ ਰਾਣੀ ਸਾਇੰਸ ਮਿਸਟ੍ਰੈਸ , ਪਰਮਿੰਦਰ ਕੌਰ ਅੰਗਰੇਜ਼ੀ ਮਿਸਟ੍ਰੈਸ , ਕੋਮਲਦੀਪ ਕੌਰ ਅੰਗਰੇਜ਼ੀ ਮਿਸਟ੍ਰੈਸ , ਵਰਿੰਦਰ ਕੌਰ ਮਿਸਟ੍ਰੈਸ , ਮਨਦੀਪ ਸਿੰਘ ਸਾਇੰਸ, ਮਾਸਟਰ , ਜਗਦੀਪ ਕੌਰ ਪੰਜਾਬੀ ਮਿਸਟ੍ਰੈਸ , ਮਨਦੀਪ ਕੌਰ ਅੰਗਰੇਜ਼ੀ ਮਿਸਟ੍ਰੈਸ , ਮਨਪ੍ਰੀਤ ਕੌਰ ਮੈਥ ਮਿਸਟ੍ਰੈਸ , ਮਨਪ੍ਰੀਤ ਕੌਰ ਮੈਥ ਮਿਸਟ੍ਰੈਸ , ਸ਼ਾਲੂ ਗੁਪਤਾ ਸਾਇੰਸ ਮਿਸਟ੍ਰੈਸ ਮੌਜੂਦ ਸਨ l
0 comments:
एक टिप्पणी भेजें