ਬਰਨਾਲਾ ਵਾਟਰ ਵਰਕਸ ਵਿੱਚ ਵਿਸ਼ੇਸ਼ ਤੌਰ ਉਤੇ ਪਹੁੰਚੇ ਸ੍ਰ ਰਾਜਦੇਵ ਸਿੰਘ ਖ਼ਾਲਸਾ ਸਾਬਕਾ ਮੈਂਬਰ ਪਾਰਲੀਮੈਂਟ
ਬਰਨਾਲਾ ਵਾਟਰ ਵਰਕਸ ਤੇ ਖੁਸ਼ੀ ਵਿੱਚ ਰੱਖਿਆ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਦਾ ਭੋਗ ਪਾਇਆ ਗਿਆ, ਬਰਨਾਲਾ ਵਾਟਰ ਵਰਕਸ ਵਿੱਚ ਵਿਸ਼ੇਸ਼ ਤੌਰ ਉਤੇ ਪਹੁੰਚੇ ਸ੍ਰ ਰਾਜਦੇਵ ਸਿੰਘ ਖ਼ਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਬਰਨਾਲਾ ਵਾਟਰ ਵਰਕਸ ਦੇ SDO ਸਹਿਬਾਂਨ ਅਤੇ ਜੇਈ ਸੁਰਿੰਦਰ ਕੁਮਾਰ ਬਰਨਾਲਾ ਅਤੇ ਸਮੂਹ ਮੈਂਬਰਾਂ ਸਹਿਬਾਂਨ ਵੀ ਹਾਜ਼ਰ ਸਨ ਅਤੇ ਸ੍ਰ ਖਾਲਸਾ ਜੀ ਦੇ ਪੀ ਏ ਅਵਤਾਰ ਸਿੰਘ ਸੰਧੂ ਵੀ ਉਚੇਚੇ ਤੋਰ ਤੇ ਪਹੁੰਚੇ ਅਤੇ ਗੁਰੂ ਸਾਹਿਬ ਨੂੰ ਸਿਜਦਾ ਕੀਤਾ ।
- Title : ਬਰਨਾਲਾ ਵਾਟਰ ਵਰਕਸ ਵਿੱਚ ਵਿਸ਼ੇਸ਼ ਤੌਰ ਉਤੇ ਪਹੁੰਚੇ ਸ੍ਰ ਰਾਜਦੇਵ ਸਿੰਘ ਖ਼ਾਲਸਾ ਸਾਬਕਾ ਮੈਂਬਰ ਪਾਰਲੀਮੈਂਟ
- Posted by :
- Date : नवंबर 17, 2022
- Labels :
0 comments:
एक टिप्पणी भेजें