ਰਾਸ਼ਟਰੀਯ ਸਵਯਮਸੇਵਕ ਸੰਘ ਸ਼ਿਵ ਸ਼ਕਤੀ ਪਾਰਕ ਸ਼ਾਖਾ ਖਨੌਰੀ ਨੇ ਗਰੀਬ ਲੜਕੀ ਦੀ ਸ਼ਾਦੀ ਲਈ ਕੀਤੀ ਮਦਦ
ਕਮਲੇਸ਼ ਗੋਇਲ ਖਨੌਰੀ
ਖਨੌਰੀ - ਰਾਸ਼ਟਰੀਯ ਸਵਯਮਸੇਵਕ ਸੰਘ ਸ਼ਿਵ ਸ਼ਕਤੀ ਪਾਰਕ ਸ਼ਾਖਾ ਖਨੌਰੀ ਵਲੋਂ ਬਾਲਮੀਕੀ ਸੇਵਾ ਬਸਤੀ ਵਿੱਚ ਇੱਕ ਜਰੂਰਤ ਮੰਦ ਲੜਕੀ ਦੀ ਵਿਆਹ ਵਿੱਚ ਮਦਦ ਕੀਤੀ l ਲੜਕੀ ਨੁੰ ਪੇਟੀ , ਸੂਟ , ਕੂਕਰ ਅਤੇ ਹੋਰ ਜਰੂਰਤ ਮੰਦ ਸਮਾਨ ਦਿਤਾ l ਇਸ ਮੌਕੇ ਰਾਮਪਾਲ ਗੋਇਲ , ਸੰਦੀਪ ਸਿੰਗਲਾ, ਦੇਵੀ ਦਿਆਲ , ਜੈ ਪਾਲ , ਸੰਜੀਵ ਸਿੰਗਲਾ, ਡਾ਼ ਮਲਹੋਤਰਾ, ਅਸ਼ੋਕ ਗਰਗ, ਸੰਜੇ ਬਾਂਸਲ , ਨਰੇਸ਼ ਗੋਇਲ, ਦੇਸ਼ ਰਾਜ ਸਿੰਗਲਾ, ਵਿਕਾਸ ਸਿੰਗਲਾ, ਜਗਦੀਪ ਸਿੰਗਲਾ , ਦੀਪਕ ਗੋਇਲ (ਬਬਲੂ) ਸਤੀਸ਼ ਗੋਇਲ ਮੌਜੂਦ ਸਨ l
0 comments:
एक टिप्पणी भेजें