ਖਨੌਰੀ ਮੰਡੀ ਵਿੱਚ ਬਣ ਰਹੇ ਮਿੱਟੀ ਦੇ ਸਬੰਧ ਵਿੱਚ ਆਗੂ ਦਿਆਲ ਸਿੰਘ ਸੋਢੀ ਨੂੰ ਬਠਿੰਡੇ ਮਿਲਣ ਗਏ
ਕਮਲੇਸ਼ ਗੋਇਲ ਖਨੌਰੀ
ਖਨੌਰੀ 15 ਨਵੰਬਰ - ਖਨੌਰੀ ਸਹਿਰ ਵਿੱਚ ਪਹਿਲਾਂ ਵੀ ਕੈਥਲ ਰੋਡ ਤੇ ਇੱਕ ਮਿੱਟੀ ਦਾ ਪੁੱਲ ਬਣਿਆ ਹੋਇਆ ਹੈ l ਹੁਣ ਇਸ ਦੇ ਨਾਲ ਹੀ ਬਸ ਸਟੈਂਡ ਕਟ ਤੇ ਇੱਕ ਮਿੱਟੀ ਦਾ ਪੁੱਲ ਪਾਸ ਹੋ ਗਿਆ ਹੈ l ਜੇ ਇਹ ਇੱਥੇ ਮਿੱਟੀ ਦਾ ਪੁਲ ਬਣ ਗਿਆ ਤਾਂ ਮੰਡੀ ਦੋ ਹਿੱਸਿਆਂ ਵਿੱਚ ਵੰਡੀ ਜਾਵੇਗੀ l ਲੋਕਾਂ ਦਾ ਕਾਰੋਬਾਰ ਖਤਮ ਹੋ ਜਾਵੇਗਾ l ਇਸ ਮਿੱਟੀ ਦੀ ਪਿੱਲਰ ਵਾਲਾ ਪੁੱਲ ਬਣਾਉਣ ਲਈ ਖਨੌਰੀ ਦੇ ਮੋਹਤਵਰ ਵਿਅਕਤੀ ਸੰਜੈ ਸਿੰਗਲਾ ਜੀ ਨਾਲ ਹੋਰ ਵਿਅਕਤੀ ਮਹਾਂ ਮੰਤਰੀ ਦਿਆਲ ਸਿੰਘ ਸੋਢੀ ਜੀ ਨੂੰ ਮਿਲਣ ਲਈ ਬਠਿੰਡਾ ਗਏ l ਇਨਾਂ ਨਾਲ ਅਸ਼ੋਕ ਗਰਗ ਜ਼ਿਲਾ ਵਾਇਸ ਪ੍ਰਧਾਨ ਬੀਜੇਪੀ , ਮਨੌਜ ਕੁਮਾਰ ਗੋਇਲ ਸੋਨੂੰ , ਸ਼ੁਸ਼ੀਲ ਕੁਮਾਰ ਸਮਾਨਾ ਵਾਲੇ ਨਾਲ ਸਨ l ਇਨਾਂ ਨੇ ਸਾਰੀ ਸਮੱਸਿਆ ਮੰਤਰੀ ਅੱਗੇ ਰਖੀ l
0 comments:
एक टिप्पणी भेजें