ਅੰਮ੍ਰਿਤਸਰ/ ਬੀ ਬੀ ਸੀ ਬਿਉਰੋ
ਭਾਜਪਾ ਦੇ ਜਿਲਾ ਪ੍ਰਧਾਨ ਨੇ ਪੱਤਰਕਾਰਾਂ ਨਾਲ ਕੀਤੀ ਬਦਸਲੂਕੀ! ਪੱਤਰਕਾਰਾਂ ‘ਚ ਭਾਰੀ ਰੋਸ
ਅੰਮ੍ਰਿਤਸਰ ਸ਼ਹਿਰ ਕਾਂਗਰਸ ਪਾਰਟੀ ਵਿੱਚ ਥੜਥਲੀ ਮੱਚ ਗਈ ਕਈ ਦਿਗਜ ਨੇਤਾ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਅਤੇ ਮੀਡੀਆ ਵੀ ਧੜੱਲੇ ਨਾਲ ਭਾਜਪਾ ਦਫਤਰ ਵਿੱਚ ਪਹੁੰਚ ਗਏ ਜਦੋਂ ਉਥੇ ਜਾ ਦੇਖਿਆ ਖੋਦਿਆ ਪਹਾੜ ਨਿਕਲਿਆ ਚੂਹਾ ਵਾਲੀ ਕਹਾਵਤ ਸਿੱਧ ਹੋਈ, ਜਿਹੜੇ ਸਾਮਿਲ ਹੋਏ ਵਿਅਕਤੀ ਉਨ੍ਹਾਂ ਦਾ ਕਾਂਗਰਸ ਵਿੱਚ ਕੋਈ ਆਧਾਰ ਨਹੀਂ ਹੈ ਭਾਜਪਾ ਪ੍ਰਧਾਨ ਸੁਰੇਸ਼ ਮਹਾਜਨ ਉਨ੍ਹਾਂ ਨੂੰ ਮੋਫਲੀ ਰੋੜੀ ਆਪਣੀ ਪਾਰਟੀ ਦੇ ਸਿਰੋਪੇ ਪਾਈ ਜਾ ਰਹੇ ਇਨ੍ਹਾਂ ਨਾਲ ਡਾਕਟਰ ਬਲਦੇਵ ਰਾਜ ਚਾਵਲਾ,ਰਾਮ ਚਾਵਲਾ, ਮਾਨਵ ਤਨੇਜਾ, ਰਾਕੇਸ ਗਿੱਲ ਵੀ ਹਾਜਰ ਸਨ। ਕਈ ਮੀਡੀਆ ਕਰਮੀ ਲੇਟ ਪੁੱਜੇ ਤੇ ਉਨ੍ਹਾਂ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਨੂੰ ਫੋਟੋ ਕਰਵਾਉਣ ਬਾਰੇ ਕਿਹਾ ਉਨ੍ਹਾਂ ਨੇ ਪੱਤਰਕਾਰਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਬਹੁਤ ਅਪਸ਼ਬਦ ਬੋਲੇ ਗਏ ਜਿਸ ਤੇ ਪੱਤਰਕਾਰਾਂ ਨੇ ਵਿਰੋਧ ਜਤਾਇਆ ਗਿਆ।
ਲਾਗੇ ਭਾਜਪਾ ਦੇ ਕਈ ਨੇਤਾ ਮੂਕਦਰਸ਼ਕ ਬਣ ਕੇ ਖੜ੍ਹੇ ਰਹੇ ਉਨ੍ਹਾਂ ਨੇ ਉਲਟ ਪ੍ਰਧਾਨ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਮੀਡੀਆ ਕਰਮੀਆਂ ਨਾਲ ਬਹਿਸ ਕਰਦੇ ਰਹੇ,ਕਈ ਭਾਜਪਾ ਨੇਤਾਵਾਂ ਆਪਣਾ ਨਾਮ ਗੁਪਤ ਰਖਦਿਆਂ ਹੋਇਆਂ ਜਦੋਂ ਇਸ ਵਿਅਕਤੀ ਨੂੰ ਜਿਲਾ ਪ੍ਰਧਾਨਗੀ ਦਿੱਤੀ ਹੋਈ ਉਸ ਦਿਨ ਅੰਮ੍ਰਿਤਸਰ ਤੋਂ ਭਾਜਪਾ ਹੇਠਾਂ ਗਈ ਹੋਈ ਆਪਣਾ ਕੁੰਭਾਂ ਨਹੀਂ ਵਧਾ ਸਕੀ 2022 ਵਿਧਾਨ ਸਭਾ ਇਸ ਪ੍ਰਧਾਨ ਦਾ ਰੋਲ ਇਨ੍ਹਾਂ ਵਧੀਆ ਨਹੀਂ ਰਿਹਾ ਜਿਸ ਤਰ੍ਹਾਂ ਪੰਜਾਬ ਵਿੱਚ ਆਉਣ ਵਾਲੀਆਂ ਮੈਬਰ ਪਾਰਲੀਮੈਟ ਚੋਣਾਂ ਪਾਰਟੀ ਲੋਕ ਪ੍ਰੀਏ ਹੋ ਰਹੀ ਇਸ ਪ੍ਰਧਾਨ ਦੀ ਵਜ੍ਹਾ ਨਾਲ ਅੰਮ੍ਰਿਤਸਰ ਤੋਂ ਭਾਜਪਾ ਡੰਮੀ ਸਾਬਿਤ ਹੋਵੇਗੀ
0 comments:
एक टिप्पणी भेजें