ਮੋਦੀ ਸਰਕਾਰ ਦੀ ਕੈਬਿਨਟ ਵੱਲੋ ਇੱਕ ਰੈਕ ਇੱਕ ਇੱਕ ਪੈਨਸਨ ਦੇ ਰਵੀਜਨ ਦਾ 1 ਜੁਲਾਈ 2019 ਨੋਟਿਸ ਜਾਰੀ ਕਰਨ ਦੇ ਐਲਾਨ ਨਾਲ ਸਾਬਕਾ ਫੌਜਿਆ ਅੰਦਰ ਖੁੱਸੀ ਦੀ ਲਹਿਰ- ਇੰਜ ਸਿੱਧੂ
ਬਰਨਾਲਾ 24 ਦਸੰਬਰ ਪ੍ਧਾਨ ਮੰਤਰੀ ਸੀ੍ ਨਰਿਦਰ ਮੋਦੀ ਦੀ ਕੈਬਿਨਟ ਵੱਲੋ ਸਾਬਕਾ ਫੌਜਿਆ ਦੀ ਚਿਰੋਕਣੀ ਇੱਕ ਰੈਕ ਇੱਕ ਪੈਨਸਨ ਦੀ ਮੰਗ ਜਿਹੜੀ ਇੱਕ ਜੁਲਾਈ 2019 ਵਿੱਚ ਹੋਣੀ ਚਾਹੀਦੀ ਸੀ ਲਈ ਜੋ ਕੱਲ ਨੋਟੀਫੀਕੇਸਨ ਜਾਰੀ ਕੀਤਾ ਹੈ ਉਸ ਨਾਲ ਪੂਰੇ ਦੇਸ ਦੇ 25 ਲੱਖ ਸਾਬਕਾ ਫੌਜੀਆ ਵਿੱਚ ਖੁੱਸੀ ਦੀ ਲਹਿਰ ਦੌੜ ਗਈ ਹੈ ਇਹ ਜਾਣਕਾਰੀ ਸਾਬਕਾ ਸੂਬਾ ਪ੍ਧਾਨ ਸੈਨਿਕ ਵਿੰਗ ਅਤੇ ਸੀਨੀਅਰ ਭਾਜਪਾ ਆਗੂ ਇੰਜ.ਗੁਰਜਿੰਦਰ ਸਿੰਘ ਸਿੱਧੂ ਨੇ ਸਥਾਨਕ ਰੈਸਟ ਹਾਉਸ ਵਿੱਖੇ ਮੀਟਿੰਗ ਕਰਨ ਉਪਰਤ ਇੱਕ ਪੈ੍ਸ ਨੋਟ ਜਾਰੀ ਕਰਦਿਆ ਪ੍ਧਾਨ ਮੰਤਰੀ ਸੀ੍ ਨਰਿਦਰ ਮੋਦੀ ਦਾ ਧੰਨਵਾਦ ਕੀਤਾ ਜਿਹਨਾ ਨੇ ਸਾਡੀ ਮੰਗ ਜੋ ਅਸੀ ਪ੍ਧਾਨ ਮੰਤਰੀ ਆਫਿਸ ਨੂੰ ਇਹ ਮੰਗ ਲਈ ਮੰਗ ਪੱਤਰ ਭੇਜਿਆ ਸੀ ਸਿੱਧੂ ਨੇ ਦੱਸੀਆ ਕੇ ਇਸ ਮੰਗ ਨੂੰ ਲਾਗੂ ਕਰਨ ਲਈ ਕੇਦਰ ਸਰਕਾਰ ਵੱਲੋ 8450 ਕਰੋੜ ਰੁਪਏ ਸਲਾਨਾ ਖਰਚ ਕੀਤੇ ਜਾਣਗੇ ਅਤੇ ਇੱਕ ਜੁਲਾਈ 2019 ਤੋ ਅੱਜ ਤੱਕ ਏਰੀਅਣ ਦੇਣ ਲਈ 23638 ਕਰੋੜ ਰੁਪਏ ਰਾਖਵੇ ਰੱਖੇ ਹਨ ਅਤੇ ਸਾਬਕਾ ਫੌਜਿਆ ਨੂੰ ਇਹ ਏਰੀਅਰ ਚਾਰ ਕਿਸਤਾਂ ਵਿੱਚ ਅਦਾ ਕੀਤੇ ਜਾਣਗੇ ਹਰ 6 ਮਹੀਨੇ ਬਾਅਦ ਕਿਸਤ ਦਿੱਤੀ ਜਾਵੇਗੀ ਸਿੱਧ ਨੇ ਦੱਸਿਆ ਕੇ ਦੇਸ ਦਾ ਸਮੁੱਚਾ ਸਾਬਕਾ ਸੈਨਿਕ ਵਰਗ ਜਿੱਥੇ ਖੁੱਸੀ ਦੇ ਆਲਮ ਵਿੱਚ ਹੈ ਉਥੇ ਪ੍ਧਾਨ ਮੰਤਰੀ ਸੀ੍ ਨਰਿਦਰ ਮੋਦੀ ਜੀ ਦਾ ਧੰਨਵਾਦ ਕਰਦੇ ਹਾ ਜਿਨ੍ਹਾਂ ਨੇ ਸਾਡੀ ਚਿਰੋਕਣੀ ਮੰਗ ਨੂੰ ਮੰਨਿਆ ਹੈ ਇੰਜ.ਸਿੱਧੂ ਨੇ ਮਾਣਯੋਗ ਪ੍ਧਾਨ ਮੰਤਰੀ ਤੋ ਧਰਮੀ ਫੌਜਿਆ ਨੂੰ ਭੀ ਆਮ ਮੁਆਫੀ ਦੇਣ ਅਤੇ ਐਕਸ ਸਰਵਿਸਮੈਨ ਦਰਜਾ ਦੇਕੇ ਸਾਰੀਆ ਸਹੂਲਤਾ ਦੀ ਮੰਗ ਕੀਤੀ ਇਸ ਮੌਕੇ ਸਿੱਧੂ ਤੋ ਇਲਾਵਾ ਕੈਪਟਨ ਵਿਕਰਮ ਸਿੰਘ ਲੈਫ਼ ਭੋਲਾ ਸਿੰਘ ਸਿੱਧੂ ਵਰੰਟ ਅਫਸਰ ਬਲਵਿੰਦਰ ਸਿੰਘ ਢੀਡਸਾ ਅਵਤਾਰ ਸਿੰਘ ਸਿੱਧੂ ਸਰਪੰਚ ਗੁਰਮੀਤ ਸਿੰਘ ਗੁਰਦੇਵ ਮੱਕੜਾ ਹੌਲਦਾਰ ਕੁਲਦੀਪ ਸਿੰਘ ਹੌਲਦਾਰ ਬਸੰਤ ਸਿੰਘ ਓੱਗੋ ਹਰਪਾਲ ਸਿੰਘ ਅਤੇ ਹੋਰ ਬਹੁਤ ਸਾਰੇ ਸਾਬਕਾ ਸੈਨਿਕ ਮੌਜੂਦ ਸਨ
ਫੋਟੋ - ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਫੌਜੀ ਉ ਆਰ ਉ ਪੀ ਲਈ ਕੇਦਰ ਸਰਕਾਰ ਦਾ ਧੰਨਵਾਦ ਕਰਦੇ ਹੋਏ
0 comments:
एक टिप्पणी भेजें