ਭਾਜਪਾ ਦੀ ਨਵੀਂ ਚੁਣੀ ਟੀਮ 2024 ਵਿੱਚ ਕੇਂਦਰ ਵਿੱਚ ਫੇਰ ਭਾਜਪਾ ਸਰਕਾਰ ਲਿਆਉਣ ਲਈ ਲੱਕ ਤੋੜਵੀਂ ਮੇਹਨਤ ਕਰੇਗੀ । ਅਤੇ 27 ਵਿੱਚ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣਾਵਾਗੇ = ਵਿਨੋਦ ਗੁਪਤਾ
www. bbcindianews.com
ਡਾ ਰਾਕੇਸ਼ ਪੁੰਜ
ਕੇਸ਼ਵ ਵਰਦਾਨ ਪੁੰਜ
ਸੁਨਾਮ ਸ਼ਹੀਦ ਊਧਮ ਸਿੰਘ ਵਾਲਾ
ਸਮਾਜ ਕਲਿਆਣ ਸੰਮਤੀ ਵਲੋਂ ਪਿੰਡ ਬੱਲਰਾ ਵਿਖੇ ਡਾ ਜਰਨੈਲ ਸਿੰਘ ਜੰਬਦਾ ਦੀ ਅਗਵਾਈ ਹੇਠਾਂ ਰਵੀਦਾਸ ਮੰਦਿਰ ਵਿਖੇ ਚਾਰੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਦੇ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਭਾਜਪਾ ਦੇ ਸੀਨੀਅਰ ਆਗੂ ਵਿਨੋਦ ਗੁਪਤਾ ਪੁੱਹਚੇ ਉਹਨਾਂ ਦੇ ਨਾਲ ਡਾ ਜਗਮਿੰਦਰ ਸੈਣੀ ਸ਼ੰਕਰ ਬਾਂਸਲ ਧੀਰਜ ਗੋਇਲ ਹਾਜ਼ਰ ਹੋਏ ਸਮੂਹ ਮੈਂਬਰਾਂ ਵਲੋਂ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਭਾਜਪਾ ਆਗੂ ਵਿਨੋਦ ਗੁਪਤਾ ਨੇ ਕਿਹਾ ਸਮਾਜ ਕਲਿਆਣ ਸੰਮਤੀ ਵਲੋਂ ਪਿੰਡ ਪਿੰਡ ਜਾ ਕੇ ਜੋ ਕੈਂਪ ਲਗਾਏ ਜਾਂਦੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਕਿਉਂਕਿ ਪਿੰਡਾਂ ਵਿੱਚ ਸੇਹਤ ਸਹੂਲਤਾਂ ਦੀ ਬੂਹਤ ਘਾਟ ਹੈ ਇਸ ਕਰਕੇ ਇਜਹੇ ਕੈਂਪਾ ਦਾ ਬਹੁਤ ਮਹੱਤਵ ਹੈ ਚਾਰੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਦਾ ਬਹੁਤ ਮਹੱਤਵ ਹੈ ਕਿਸੇ ਨੂੰ ਜੀਵਨ ਲਈ ਰੋਸ਼ਨੀ ਦੀ ਬੁਹਤ ਜ਼ਰੂਰਤ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਾਰੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਦੇ ਤੌਰ ਤੇ ਮਨਾਉਣਾ ਦੇਸ਼ ਅਤੇ ਕੌਮ ਲਈ ਮਾਨ ਦੀ ਗੱਲ ਹੈ ਅੱਜ ਹੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਹੈ ਜਿਹਨਾਂ ਵਾਰੇ ਜਿੰਨਾ ਵੀ ਕੂਝ ਕਿਹਾ ਜਾਵੇ ਬੁਹਤ ਘੱਟ ਹੈ ਅੱਜ ਪਾਰਟੀ ਵਲੋਂ ਦੇਸ਼ ਭਰ ਵਿਚ ਅੱਟਲ ਜੀ ਸਮਰਪਿਤ ਸਮਾਗਮ ਉਹਨਾਂ ਵਲੋਂ ਕੀਤੇ ਕੰਮਾਂ ਨੂੰ ਜਨਤਾ ਵਿੱਚ ਜਾ ਕੇ ਚਾਨਣ ਪਾਇਆ ਹੈ ਤਾਂ ਕਿ ਦੇਸ਼ ਦੀ ਜਨਤਾ ਉਹਨਾਂ ਵਲੋਂ ਕੀਤੇ ਕੰਮਾਂ ਨੂੰ ਹਮੇਸ਼ਾ ਯਾਦ ਰੱਖੋ ਅੱਜ ਦੇ ਦਿਨ ਸਮੂਹ ਪੰਜਾਬੀਆਂ ਨੂੰ ਚਾਹੀਦਾ ਹੈ ਉਹ ਨਸ਼ੇ ਵਰਗੇ ਕੋੜ ਨੂੰ ਖਤਮ ਕਰਨ ਲਈ ਕੰਮ ਕਰਨ ਤਾਂ ਕਿ ਜਵਾਨੀ ਬੱਚ ਸਕੇ ਦੇਸ਼ ਅਤੇ ਪੰਜਾਬ ਦੀ ਤੱਰਕੀ ਲਈ ਆਪਣਾ ਯੋਗਦਾਨ ਪਾ ਸਕਣ ਇਸ ਮੌਕੇ ਪਿੰਡ ਬੱਲਰਾ ਦੀ ਜਨਤਾ ਅਤੇ ਸਮੂਹ ਮੈਂਬਰ ਹਾਜ਼ਰ ਹੋਏ ।
0 comments:
एक टिप्पणी भेजें