ਸਾਲ ਬੀਤੀ ਜਾਂਦੇ ਆ,
ਯਾਦਾਂ ਦੇਈ ਜਾਂਦੇ ਆ।
ਇਹ ਸਾਲ ਵੀ ਬੀਤ ਗਿਆ,
ਦੇ ਗਿਆ ਚੰਗੀਆ ਮੰਦੀਆ ਯਾਦਾਂ।
ਕੁੱਝ ਸਾਰੀ ਉਮਰ ਨੀ ਭੁੱਲਣੀਆ,
ਕੁੱਝ ਯਾਦਾਂ ਮੇਰੀਆਂ ਇੱਦਾ ਦੀਆਂ।
ਕੁੱਝ ਯਾਰ ਵਿੱਛੜੇ ਨਈ ਮਿਲਣੇ,
ਕੁੱਝ ਯਾਦਾਂ ਮੇਰੇ ਯਾਰਾਂ ਦੀਆਂ।
ਕੁੱਝ ਯਾਦਾਂ ਪਿਆਰ-ਤਕਰਾਰ ਦੀਆਂ,
ਮੇਰੇ ਇਕਤਰਫ਼ਾ ਕੀਤੇ ਪਿਆਰ ਦੀਆਂ।
ਕੁੱਝ ਯਾਦਾਂ ਬੀਤੇ ਸਾਲਾਂ ਦੀਆਂ।
ਕੁੱਝ ਯਾਦਾਂ ਇਸੇ ਸਾਲ ਦੀਆਂ।
ਨਾਲ ਜੋ ਜਾਣਗੀਆਂ 2023
ਕੁੱਝ ਯਾਦਾਂ 2022 ਦੀਆਂ।
ਆ ਗਿਆ ਇੱਕ ਹੋਰ ਨਵਾਂ ਸਾਲ,
ਨਵੇਂ ਸਾਲ ਵਿੱਚ ਯਾਦਾਂ ਪੁਰਾਣੀਆਂ ਹੀ ਰਹਿਣਗੀਆਂ।
ਨਾਮ ਪਵਨ ਮਹਿਮੀ
ਪਿੰਡ ਖਲਵਾੜਾ, ਤਹਿ. ਫਗਵਾੜਾ,
ਜਿਲ੍ਹਾ ਕਪੂਰਥਲਾ।
ਮੋਬਾਈਲ 9417193833
ਪਤਰਕਾਰ - ਕਮਲੇਸ਼ ਗੋਇਲ ਖਨੌਰੀ
0 comments:
एक टिप्पणी भेजें