ਅਯੁਧਿਆ ਵਿਖੇ ਸ੍ਰੀ ਰਾਮ ਦਾ ਮੰਦਰ ਬਣਨ ਦੀ ਖੁਸ਼ੀ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਨੇ ਖਨੌਰੀ ਚ ਕੱਢੀ ਸ਼ੋਭਾ ਯਾਤਰਾ
ਕਮਲੇਸ਼ ਗੋਇਲ
ਖਨੌਰੀ 15 ਦਸੰਬਰ - ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਖਨੌਰੀ ਨੇ ਅਯੁਧਿਆ ਵਿਖੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਮੰਦਰ ਬਣਨ ਤੇ ਸ਼ੋਭਾ ਯਾਤਰਾ ਕੱਢੀ l ਇਹ ਸ਼ੋਭਾ ਯਾਤਰਾ ਸ਼੍ਰੀ ਰਾਮ ਜੀ ਦੇ ਮੰਦਿਰ ਬਨਣ ਦੀ ਖੁਸ਼ੀ ਵਿੱਚ ਕੱਢੀ ਗਈ l ਇਹ ਯਾਤਰਾ ਗੀਤਾਂਜੰਤੀ ਦੇ ਸੰਬੰਧ ਵਿਚ ਕੱਢੀ ਗਈ , ਜਿਸ ਵਿੱਚ ਸਾਰੇ ਸਮੂਹ ਸੰਗਤਾਂ ਨੇ ਹਿੱਸਾ ਲਿਆ ਤੇ ਸ੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ l ਸਨੀ ਪੂਰਵਕਾਲਿਕ ਰਾਜ ਕੁਮਾਰ ਸ਼ਰਮਾ ਮੰਤਰੀ ਪ੍ਰੀਸ਼ਦ ਖਨੌਰੀ , ਸੁਨੀਲ ਕੁਮਾਰ ਸਹਿਸੰਯੋਜਕ ਬਜਰੰਗ ਦਲ ਸੰਗਰੂਰ , ਰਾਮ ਪਾਲ ਗੋਇਲ , ਸਤਵੀਰ ਗੁਪਤਾ , ਰਾਂਝਾ ਬਖਸੀ , ਦਵਿੰਦਰ , ਅਸ਼ੋਕ ਕੁਮਾਰ , ਸਤੀਸ਼ ਬਾਂਸਲ , ਕੁਲਭੂਸ਼ਣ ਗੋਇਲ , ਸੰਦੀਪ ਗੋਇਲ , ਸਾਹਿਲ ਗਰਗ , ਇਸਵਰ ਚੰਦ ਸਾੰਗਲਾ , ਬੰਸੀ ਗੋਇਲ ਜੀ ਪ੍ਰਧਾਨ ਅਗਰਵਾਲ ਸਭਾ , ਵਿਕਾਸ ਬਾਂਸਲ , ਤਾਰਾ ਚੰਦ ਜੀ ਪ੍ਰਧਾਨ ਗਊਸਾਲਾ , ਪ੍ਰੇਮ ਬਾਂਸਲ ਪ੍ਰਧਾਨ ਬੀਜੇਪੀ ਆਦਿ ਮੌਜੂਦ ਸਨ l
0 comments:
एक टिप्पणी भेजें