ਭਾਰਤੀਯ ਅੰਬੇਡਕਰ ਮਿਸ਼ਨ ਨੇ 2023 ਲਈ ਦੂਸਰੀ ਸੂਚੀ ਕੀਤੀ ਜਾਰੀ
3 ਸੀਨੀ. ਮੀਤ ਪ੍ਰਧਾਨ,7 ਮੀਤ ਪ੍ਰਧਾਨ,55 ਜ. ਸਕੱਤਰ ਤੇ 70 ਸਕੱਤਰ ਕੀਤੇ ਨਿਯੁਕਤ
ਸਮਾਜ ਸੇਵਾ ਦਾ ਜਜ਼ਬਾ ਰੱਖਣ ਵਾਲੇ ਹੀ ਬਣਨ ਮਿਸ਼ਨ ਦਾ ਹਿੱਸਾ: ਦਰਸ਼ਨ ਕਾਂਗੜਾ
ਸੰਗਰੂਰ 04 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ) ਭਾਰਤੀਯ ਅੰਬੇਡਕਰ ਮਿਸ਼ਨ ਦੇ ਮੁੱਖ ਸਰਪ੍ਰਸਤ ਸ਼੍ਰੀਮਤੀ ਪੂਨਮ ਕਾਂਗੜਾ ਦੀ ਅਨੁਮਤੀ ਨਾਲ ਸਾਲ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ 2023 ਲਈ ਭਾਰਤੀਯ ਅੰਬੇਡਕਰ ਮਿਸ਼ਨ ਦੀ ਦੂਸਰੀ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ (3) ਸੂਬਾ ਸੀਨੀਅਰ ਮੀਤ ਪ੍ਰਧਾਨ,(7) ਸੂਬਾ ਮੀਤ ਪ੍ਰਧਾਨ, (54) ਸੂਬਾ ਜਨਰਲ ਸਕੱਤਰ ਅਤੇ (68) ਸੂਬਾ ਸਕੱਤਰ ਨਿਯੁਕਤ ਕੀਤੇ ਗਏ ਜਿਨ੍ਹਾਂ ਵਿੱਚਸੂਬਾ ਸੀਨੀਅਰ ਮੀਤ ਪ੍ਰਧਾਨ 1) ਉੱਘੇ ਸਮਾਜ ਸੇਵੀ ਪ੍ਰੀਤੀ ਮਹੰਤ,2) ਮੰਜੂ ਹਰਕਿਰਨ ਕੌਰ ਮਾਲੇਰਕੋਟਲਾ, 3) ਰਾਮਕ੍ਰਿਸ਼ਨ ਰਾਮਾਂ ਮੰਡੀ ਤੇ ਸੂਬਾ ਮੀਤ ਪ੍ਰਧਾਨ 1) ਡਾ ਜੈਮਲ ਸਿੰਘ ਅਮ੍ਰਿਤਸਰ,2) ਭੋਲਾ ਯਮਲਾ ਸਟੇਟ ਅਵਾਰਡੀ,3) ਡਾ ਮੋਹਨ ਸਿੰਘ ਲਾਲਕਾ, 4) ਮਨਦੀਪ ਸਿੰਘ ਬੰਗੜ ਗੁਰਦਾਸਪੁਰ, 5) ਤਰਸੇਮ ਸਿੰਘ ਗਿੱਲ ਜਰਗ,6) ਪ੍ਰਗਟ ਸਿੰਘ ਫਤਿਹਗੜ੍ਹ ਛੰਨਾ,7) ਬਲਰਾਮ ਸਿੰਘ , ਸੂਬਾ ਜਰਨਲ ਸਕੱਤਰ ਦਲਜੀਤ ਕੌਰ ਲੁਧਿਆਣਾ, ਕਮਲ ਕੁਮਾਰ ਗੋਗਾ, ਮੋਹਿਤ ਮੇਸ਼ੀ ਤਪਾ, ਪ੍ਰੀਤਮ ਸਿੰਘ, ਜਸਵਿੰਦਰ ਕੌਰ ਭੁੱਲਰ, ਰਾਜੇਸ਼ ਕੁਮਾਰ ਭੋਆ, ਬਲਰਾਜ ਗਿੱਲ, ਬਲਜੀਤ ਸਿੰਘ ਬਾਹਮਣੀਵਾਲਾ, ਰਾਜਪਾਲ ਰਾਜੂ ਮੈਂਬਰ ਬਲਾਕ ਸੰਮਤੀ, ਹਰਬੰਸ ਸਿੰਘ ਦੌਦ,ਧਰਮਵੀਰ ਧੂਰੀ, ਸਰਪੰਚ ਗੁਰਮੀਤ ਸਿੰਘ ਦਿਉਣ ਬਠਿੰਡਾ, ਗੁਰਦੀਪ ਸਿੰਘ ਦੀਵਾਨਾ, ਪ੍ਰਮਜੀਤ ਸਿੰਘ ਮੈਂਬਰ ਬਲਾਕ ਸੰਮਤੀ, ਚੰਨਾ ਸਿੰਘ ਲਦਾਲ ਮੈਂਬਰ ਬਲਾਕ ਸੰਮਤੀ, ਜਸਬੀਰ ਸਿੰਘ ਬੰਮਣਾ, ਗੁਰਪਾਲ ਸਿੰਘ ਸਰਪੰਚ, ਦੀਦਾਰ ਸਿੰਘ ਚਾਵਰੀਆ, ਲਖਵੰਤ ਲੱਖਾ ਗੰਢੂਆਂ, ਬਲਵੀਰ ਸਿੰਘ ਨੀਲੋਵਾਲ, ਚਮਕੌਰ ਸਿੰਘ ਸ਼ੇਰਪੁਰ, ਰਾਜੇਸ਼ ਲੋਟ,ਲਾਭ ਸਿੰਘ ਭੀਖੀ, ਗੁਰਪ੍ਰੀਤ ਸਿੰਘ ਚੌਪੜਾ, ਸੰਜੀਵ ਭਗਾਨੀਆ ਖੰਨਾ, ਬਲਦੇਵ ਭੁੱਚਰ, ਲਛਮਣ ਸਿੰਘ ਸਰਪੰਚ, ਸੁਖਜਿੰਦਰ ਸਿੰਘ ਭੂਟਾਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਮਰਜੀਤ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮਹਿਲਕਲਾਂ, ਰਣਜੀਤ ਸਿੰਘ ਹੈਪੀ ਲਿੱਧੜਾਂ,ਜਗਮੰਦਰ ਸਿੰਘ ਪਿਊਰੀ,ਰਾਮ ਚੰਦਰ ਟਾਂਕ ਪਟਿਆਲਾ, ਗੋਬਿੰਦਰ ਸਿੰਘ ਭੁਚੋ ਮੰਡੀ,ਸੰਜੇ ਪਰੋਚਾ,ਗੁਰਮੁਖ ਸਿੰਘ ਧੂਰੀ, ਸੋਨੂੰ ਕੁਮਾਰ ਅਬੋਹਰ,ਮਾਮ ਚੰਦ ਮੋੜਮੰਡੀ, ਗੁਰਮੇਲ ਸਿੰਘ ਤਲਵੰਡੀ ਸਾਬੋ, ਅਮਰੀਕ ਸਿੰਘ ਜੇਤੋ,ਦੀਪਕ ਚਾਵਰੀਆ,ਬਬੀਤਾ ਸਹੋਤਾ ਜ਼ੀਰਕਪੁਰ, ਬਲਜੀਤ ਸਿੰਘ ਬੁਰਜ ਦੁੱਨਾ, ਭੁਪਿੰਦਰ ਸਿੰਘ ਮਾਣੂੰਕੇ, ਤਰਲੋਚਨ ਸਿੰਘ ਖੋਟੇ, ਜਸਬੀਰ ਸਿੰਘ ਘਲੋਟੀ ਮੋਗਾ, ਗੁਰਦੇਵ ਸਿੰਘ ਫਾਜ਼ਿਲਕਾ, ਰੂਪ ਸਿੰਘ ਧਾਲੀਵਾਲ,ਛਿਦਾ ਸਿੰਘ ਠੇਕੇਦਾਰ, ਪ੍ਰਵੀਨ ਕੁਮਾਰ, ਸੰਦੀਪ ਕੁਮਾਰ, ਸ਼ੰਮੀ ਪ੍ਰਧਾਨ ਅਹਿਮਦਗੜ੍ਹ,ਰਾਜਨ ਚੰਡਾਲੀਆ, ਅਮਿਤ ਜਲੰਧਰ, ਜਸਵੀਰ ਸਿੰਘ ਸੰਗਰੂਰ, ਰਾਕੇਸ਼ ਪਰੋਚਾ ਅਤੇ ਸੂਬਾ ਸਕੱਤਰਾ ਚ ਸੁਖਦੀਪ ਸਿੰਘ ਸਰਪੰਚ, ਪ੍ਰਦੀਪ ਬੱਬੀ ਭਵਾਨੀਗੜ੍ਹ, ਹਰਪ੍ਰੀਤ ਸਿੰਘ ਹੈਪੀ, ਕੁਲਵੰਤ ਸਿੰਘ ਛੰਨਾ ਗੁਲਾਬ, ਜਰਨੈਲ ਸਿੰਘ ਮੈਂਬਰ ਬਲਾਕ ਸੰਮਤੀ, ਦਵਿੰਦਰ ਸਿੰਘ ਸਰਪੰਚ, ਸੁਖਚੈਨ ਗਿੱਲ ਮੋਗਾ, ਅਮਨਦੀਪ ਸਿੰਘ ਕਾਲ਼ਾ ਝਾੜ, ਮਨਪ੍ਰੀਤ ਸਿੰਘ, ਜਸਵੰਤ ਸਿੰਘ, ਅਸ਼ਵਨੀ ਕੁਮਾਰ, ਸੰਦੀਪ ਮਸੀਹ, ਰੋਹਤਾਸ ਕਰੌਦਾ ਖਨੌਰੀ,ਸੀਮਾ ਸਹੋਤਾ, ਰਾਣਾ ਬਾਲੁ, ਜਗਸੀਰ ਸਿੰਘ ਜੱਗਾ, ਇੰਦਰਜੀਤ ਨੀਲੂ, ਗਗਨਦੀਪ ਸਿੰਘ, ਕੁਲਦੀਪ ਸਿੰਘ, ਅੰਗਰੇਜ਼ ਸਿੰਘ,ਅਮਨ ਬਠਿੰਡਾ, ਨਾਇਬ ਸਿੰਘ,ਨਿਰਮਲ ਸਿੰਘ ਸਰਪੰਚ, ਵਿਨੋਦ ਕੋਹਰੀਆ, ਕਰਨਪ੍ਰੀਤ ਸਿੰਘ, ਮੱਖਣ ਸਿੰਘ, ਹਰਵਿੰਦਰ ਸਿੰਘ, ਰੂਪ ਸਿੰਘ, ਜਸਬੀਰ ਸਿੰਘ, ਸੁਖਵਿੰਦਰ ਸਿੰਘ, ਜਸਪ੍ਰੀਤ ਭਿੰਡਰਾ, ਮੇਲਾ ਸਿੰਘ,ਰੰਜਤ ਕਲਿਆਣ, ਕੁਲਵੰਤ ਸਿੰਘ ਟਿੱਬਾ,ਅਜੇ ਕੁਮਾਰ ਕੌਂਸਲਰ, ਕਿਰਪਾਲ ਸਿੰਘ ਸਰਪੰਚ ਭਗਤੂਪੁਰ, ਜਗਤਾਰ ਸਿੰਘ, ਅਮਰਜੀਤ ਸਿੰਘ ਬੰਮਣਾ,ਨੀਲਮ ਰਾਣੀ, ਜਗਸੀਰ ਸਿੰਘ ਜਖੇਪਲ,ਸਵਰੁਪ ਸਿੰਘ, ਕਰਮਜੀਤ ਸਿੰਘ, ਨਛੱਤਰ ਸਿੰਘ, ਮਲਕੀਤ ਸਿੰਘ, ਜਗਰੂਪ ਸਿੰਘ, ਰਾਜ ਸਿੰਘ ਭਦੌੜ, ਹਰਜਿੰਦਰ ਸਿੰਘ ਕੁਤਬਾ, ਧਰਮਜੀਤ ਸਿੰਘ, ਜਸਬੀਰ ਸਿੰਘ, ਤੀਰਥ ਰਾਮ, ਵਿਨੋਦ ਕਾਂਗੜਾ ਸੁਨਾਮ, ਪਾਲਾ ਰਾਮ ਸਰਪੰਚ ਮੱਲਵਾਲਾ, ਜਗਸੀਰ ਸਿੰਘ ਬੱਲੂਆਣਾ,ਸਰੂਪ ਸਿੰਘ ਗੜ੍ਹਦੀਵਾਲ,ਡਾ ਬਲਵੰਤ ਸਿੰਘ ਗੁੰਮਟੀ, ਹਾਕਮ ਸਿੰਘ, ਸੂਰਜ ਸਿੰਘ, ਮਲਕੀਤ ਸਿੰਘ ਜੋਧਪੁਰ, ਬਲਜਿੰਦਰ ਸਿੰਘ ਅਮਲੋਹ, ਬਲਵਿੰਦਰ ਰੰਧਾਵਾ ਦਸੂਹਾ, ਬਲਵਿੰਦਰ ਸਿੰਘ ਆਜ਼ਾਦ, ਹਰਦੀਪ ਸਿੰਘ ਸੱਦੋਪੁਰ, ਮੋਨੀਕਾ, ਗੁਰਦੇਵ ਸਿੰਘ ਤਰਨਤਾਰਨ, ਚੋਧਰੀ ਗਗਨਦੀਪ ਬਰਨਾਲਾ, ਗੁਰਦੇਵ ਸਿੰਘ ਅਮਲਾ ਸਿੰਘ ਵਾਲਾ, ਸ਼ਮਸ਼ੇਰ ਸਿੰਘ ਭੁਲਣ, ਵਰਿੰਦਰ ਅਹਿਮਦਗੜ੍ਹ,ਗਿਰਧਰ ਬਰਨਾਲਾ,ਭੂਰਾ ਰਾਮ ਫਾਜ਼ਿਲਕਾ ਨਿਯੁਕਤ ਕੀਤੇ ਗਏ।
0 comments:
एक टिप्पणी भेजें