ਭਾਰਤੀਯ ਅੰਬੇਡਕਰ ਮਿਸ਼ਨ ਦੀ 2023 ਲਈ ਛੇਂਵੀ ਸੂਚੀ ਜਾਰੀ
ਕੌਮੀ ਪ੍ਰਧਾਨ ਵੱਲੋਂ ਸੋਸ਼ਲ ਮੀਡੀਆ ਦੇ 3 ਸੂਬਾ ਕੋਆਰਡੀਨੇਟਰ ਤੇ ਸੂਬਾ ਮੀਡੀਆ ਟੀਮ ਦੀ ਘੋਸ਼ਣਾ
ਹੋਰ ਵੀ ਤੇਜ਼ੀ ਨਾਲ ਕੰਮ ਕਰੇਗਾ ਭਾਰਤੀਯ ਅੰਬੇਡਕਰ ਮਿਸ਼ਨ : ਦਰਸ਼ਨ ਕਾਂਗੜਾ
ਬਰਨਾਲਾ 20 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ) ਭਾਰਤੀਯ ਅੰਬੇਡਕਰ ਮਿਸ਼ਨ ਦੇ ਮੁੱਖ ਸਰਪ੍ਰਸਤ ਪੂਨਮ ਕਾਂਗੜਾ ਦੀ ਅਨੁਮਤੀ ਨਾਲ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਵੱਲੋਂ ਮਿਸ਼ਨ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਦਿਆਂ ਸਾਲ 2023 ਲਈ ਭਾਰਤੀਯ ਅੰਬੇਡਕਰ ਮਿਸ਼ਨ ਦੀ ਸੋਸ਼ਲ ਮੀਡੀਆ ਅਤੇ ਮੀਡੀਆ ਸੂਬਾ ਟੀਮ ਦੀ ਘੋਸ਼ਣਾ ਕਰਦਿਆਂ ਛੇਂਵੀ ਸੂਚੀ ਜਾਰੀ ਕੀਤੀ ਗਈ ਜਿਸ ਦਾ ਵੇਰਵਾ ਇਸ ਪ੍ਰਕਾਰ ਹੈ 1) ਮੈਡਮ ਸੁਮਨ ਕੌਸ਼ਿਕ (ਮੋਗਾ) 2) ਮੋਨਿਕਾ ਰਾਣੀ ਮੋਨਾ (ਲੁਧਿਆਣਾ) ਅਤੇ 3) ਕੁਲਵਿੰਦਰ ਮੰਡ (ਨਵਾਂ ਸ਼ਹਿਰ) ਤਿੰਨਾ ਨੂੰ ਸੋਸ਼ਲ ਮੀਡੀਆ ਸੂਬਾ ਕੋਆਰਡੀਨੇਟਰ ਨਿਯੁਕਤ ਕਰਨ ਤੋਂ ਇਲਾਵਾ ਸੂਬਾ ਮੀਡੀਆ ਟੀਮ ਲਈ 1) ਕ੍ਰਿਸ਼ਨ ਸਿੰਘ ਸੰਘੇੜਾ (ਬਰਨਾਲਾ) 2) ਸੁਖਵਿੰਦਰ ਸਿੰਘ ਭੰਡਾਰੀ (ਬਰਨਾਲਾ) 3) ਰਾਜੇਸ਼ ਕੁਮਾਰ ਰਾਜਪੁਰਾ (ਪਟਿਆਲਾ) 4) ਗੁਰਸੇਵਕ ਸਿੰਘ ਸਹੋਤਾ ਮਹਿਲਕਲਾਂ (ਬਰਨਾਲਾ) 5) ਕੁਲਵੰਤ ਸਿੰਘ ਮੋਹਾਲੀ (ਮਾਲੇਰਕੋਟਲਾ) 6) ਸੁਖਵਿੰਦਰ ਸਿੰਘ ਅਟਵਾਲ ਅਮਰਗੜ੍ਹ (ਮਾਲੇਰਕੋਟਲਾ) 7) ਹਰਪਾਲ ਸਿੰਘ ਪਾਲੀ ਵਜੀਦ ਕੇ (ਬਰਨਾਲਾ) 8) ਨਸੀਬ ਸਿੰਘ ਵਿਰਕ ਜਗਰਾਓਂ (ਲੁਧਿਆਣਾ) 9) ਮੋਹਨ ਲਾਲ ਮੋਨੂੰ ਫਗਵਾੜਾ (ਕਪੂਰਥਲਾ) 10) ਸਰਬਜੀਤ ਸਿੰਘ ਰਟੋਲਾ (ਮਾਲੇਰਕੋਟਲਾ) 11) ਬਲਜੀਤ ਸਿੰਘ ਹੁਸਨਪੁਰਾ (ਮਾਲੇਰਕੋਟਲਾ)12) ਹਰਮਨ ਸਿੰਘ (ਬਰਨਾਲਾ)13) ਜਗਸੀਰ ਸਿੰਘ ਲੋਂਗੋਵਾਲ (ਸੰਗਰੂਰ) 14) ਮਨਿੰਦਰ ਸਿੰਘ (ਬਰਨਾਲਾ)15) ਸੁਖਵਿੰਦਰ ਸੁੱਖੀ ਛੰਨਾਂ (ਸੰਗਰੂਰ)16) ਵਿਜੇ ਕੁਮਾਰ (ਲੁਧਿਆਣਾ) 17) ਮੋਨਿਕਾ (ਲੁਧਿਆਣਾ)18) ਹਰਪਾਲ ਸਿੰਘ ਲੋਂਗੋਵਾਲ (ਸੰਗਰੂਰ)19) ਜੁੰਮਾ ਸਿੰਘ ਲੋਂਗੋਵਾਲ (ਸੰਗਰੂਰ) ਅਤੇ 20) ਅਸ਼ੋਕ ਕੁਮਾਰ ਲਹਿਰਾਗਾਗਾ (ਸੰਗਰੂਰ) (ਸਾਰੇ ਪੱਤਰਕਾਰ) ਨੂੰ ਨਿਯੁਕਤ ਕੀਤਾ ਗਿਆ ।
0 comments:
एक टिप्पणी भेजें