ਖਨੌਰੀ ਵਿਖੇ ਨਵੇਂ ਸਾਲ ਦੀ ਸੁਰੂਆਤ ਹੋਈ ਬਾਬਾ ਸ਼ਿਆਮ ਜੀ ਦੇ ਉਤਸਵ ਦੇ ਨਾਲ
ਕਮਲੇਸ਼ ਗੋਇਲ
ਖਨੌਰੀ 30 ਦਸੰਬਰ - ਸ੍ਰੀ ਗਿਰਧਾਰੀ ਲਾਲ ਗਰਗ ਪ੍ਰਧਾਨ ਸ਼ਿਵ ਮੰਦਰ ਕਮੇਟੀ ਨੇ ਸਾਡੇ ਪਤਰਕਾਰ ਨੂੰ ਦੱਸਿਆ ਕਿ ਖਨੌਰੀ ਮੰਡੀ ਵਿਖੇ ਸਾਲ 2023 ਨਵੇਂ ਸਾਲ ਦੀ ਸੁਰੂਆਤ ਸ਼ਿਵ ਭੋਲੇ ਭੰਡਾਰੀ ਬਾਬਾ ਸ਼ਿਆਮ ਜੀ ਦੇ ਉਤਸਵ ਨਾਲ ਕੀਤੀ l ਇਸ ਵਿੱਚ ਦੀਦੀ ਮੀਨੂੰ ਸ਼ਰਮਾ ਵਰਿੰਦਾਵਨ ਤੋਂ ਆ ਕੇ ਗੁਣਗਾਣ ਕੀਤਾ ਅਤੇ ਜਤਿਨ ਛਾਬੜਾ ਸਮਾਣਾ ਤੋਂ ਸੁੰਦਰ ਭੇਟਾਂ ਗਾ ਕੇ ਸੰਗਤਾਂ ਨੂੰ ਮੰਤਰ ਮੂਗਧ ਕੀਤਾ l ਇਸ ਮੌਕੇ ਤੇ ਡਾ ਸ਼ੁਸ਼ੀਲ ਕੁਮਾਰ ਸ਼ਰਮਾ ਐਮ ਪੀ ਰਾਜ ਸਭਾ ਅਤੇ ਬਰਿੰਦਰ ਗੋਇਲ ਐਮ ਐਲ ਏ ਹਲਕਾ ਲਹਿਰਾ ਵੀ ਮੁੱਖ ਮਹਿਮਾਨ ਵਜੋਂ ਪਹੁੰਚੇ ਹਨ l ਸਾਂਮ ਵੇਲੇ ਲੰਗਰ ਅਤੁੱਟ ਵਰਤਿਆ l
0 comments:
एक टिप्पणी भेजें