Contact for Advertising

Contact for Advertising

Latest News

शनिवार, 14 जनवरी 2023

ਸੇਵਾ ਭਾਰਤੀ ਅਤੇ ਆਰ ਐਸ ਐਸ ਨੇ ਖਨੌਰੀ ਵਿਖੇ ਗਰੀਬਾਂ ਨੂੰ ਕੰਬਲ ਅਤੇ ਕੱਪੜੇ ਵੰਡੇ

 ਸੇਵਾ ਭਾਰਤੀ ਅਤੇ ਆਰ ਐਸ ਐਸ ਨੇ ਖਨੌਰੀ ਵਿਖੇ ਗਰੀਬਾਂ ਨੂੰ ਕੰਬਲ ਅਤੇ ਕੱਪੜੇ ਵੰਡੇ





   ਕਮਲੇਸ਼ ਗੋਇਲ 

  ਖਨੌਰੀ 14 ਜਨਵਰੀ -  ਖਨੌਰੀ ਮੰਡੀ ਵਿਖੇ ਸਰਵਹਿਤਕਾਰੀ ਵਿਦਿਆ ਮੰਦਰ ਵਿੱਚ ਮਾਘੀ ਦੀ ਸੰਗਰਾਂਦ ਨੂੰ ਗਰੀਬ ਪਰਿਵਾਰਾਂ ਨੂੰ 300 ਦੇ ਕਰੀਬ ਗਰਮ ਕੰਬਲ ਅਤੇ ਕੱਪੜੇ ਵੰਡੇ l ਕੱਪੜੇ ਅਤੇ ਕੰਬਲ ਲੈਣ ਤੋਂ ਪਹਿਲਾਂ ਸਰਸਵਤੀ ਬੰਦਨਾਂ ਕਰਾਈ ਗਈ l ਗਰੀਬ ਪਰਿਵਾਰਾਂ ਨੇ ਕਿਹਾ ਕਿ  ਸਰਦੀ ਦੇ ਮੌਸਮ ਇੰਨਾਂ ਕਪੜਿਆਂ ਨਾਲ ਕਾਫ਼ੀ ਰਾਹਤ ਮਿਲੇਗੀ l ਰਾਮਪਾਲ ਗੋਇਲ ਪ੍ਰਧਾਨ ਸੇਵਾ ਭਾਰਤੀ  ਨੇ ਕਿਹਾ ਕਿ ਇਹ ਕੰਮ ਸੇਵਾ ਭਾਰਤੀ , ਆਰ ਐੱਸ ਐੱਸ ਅਤੇ ਮੰਡੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ l ਇਹ ਸੰਸਥਾਵਾਂ ਸਮੇਂ ਸਮੇਂ ਸਿਰ ਸਮਾਜ ਸੇਵਾ ਦੇ ਕੰਮ ਕਰਦੀਆਂ ਰਹਿੰਦੀਆਂ ਹਨ l ਆਰ ਐੱਸ ਐੱਸ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਅੱਗੇ ਤੋਂ ਵੀ ਅਜਿਹੇ ਸਮਾਜ ਸੇਵੀ ਕੰਮ ਕਰਦੇ ਰਹਾਂਗੇ l ਇਸ ਮੋਕੇ ਤੇ ਸੰਸਥਾ ਦੇ ਮੈਂਬਰ ਰਾਮਪਾਲ ਗੋਇਲ,  ਸੁਰਿੰਦਰ ਗਰਗ , ਅਸ਼ੋਕ ਗਰਗ ਮੈਡੀਕਲ ਵਾਲੇ , ਜਗਦੀਪ ਗੁਪਤਾ , ਨਰੇਸ਼ ਕੁਮਾਰ,  ਮੋਹਨ ਲਾਲ , ਦੇਵੀ ਦਿਆਲ , ਕਮਲ ਮਿੱਤਲ , ਕਰਮਵੀਰ ਜਾਂਗੜਾ,  ਅਤੇ ਕ੍ਰਿਸ਼ਨ ਕੁਮਾਰ ਗੋਇਲ ਸਨ l

 ਸੇਵਾ ਭਾਰਤੀ ਅਤੇ ਆਰ ਐਸ ਐਸ ਨੇ ਖਨੌਰੀ ਵਿਖੇ ਗਰੀਬਾਂ ਨੂੰ ਕੰਬਲ ਅਤੇ ਕੱਪੜੇ ਵੰਡੇ
  • Title : ਸੇਵਾ ਭਾਰਤੀ ਅਤੇ ਆਰ ਐਸ ਐਸ ਨੇ ਖਨੌਰੀ ਵਿਖੇ ਗਰੀਬਾਂ ਨੂੰ ਕੰਬਲ ਅਤੇ ਕੱਪੜੇ ਵੰਡੇ
  • Posted by :
  • Date : जनवरी 14, 2023
  • Labels :
  • Blogger Comments
  • Facebook Comments

0 comments:

एक टिप्पणी भेजें

Top