ਖਨੌਰੀ ਵਿੱਚ ਪੰਜਾਬ ਸਰਕਾਰ ਦਾ ਬੀਜੇਪੀ ਵਾਲੇ ਪੁਤਲਾ ਫੁੱਕਣਗੇ ਅੱਜ
ਕਮਲੇਸ਼ ਗੋਇਲ
ਖਨੌਰੀ 10 ਜਨਵਰੀ - ਭਾਜਪਾ ਪੰਜਾਬ ਵੱਲੋਂ ਮਿਤੀ 11 ਜਨਵਰੀ 2023 ਨੂੰ ਪੰਜਾਬ ਦੀ ਆਮ ਜਨਤਾ ਨੂੰ ਪੀ ਸੀ ਐਸ ਅਫਸਰਾਂ ਦੀ ਹੜਤਾਲ ਰੂਪੀ ਛੁੱਟੀਆਂ ਤੇ ਜਾਣ ਕਾਰਨ ਹੋਂਣ ਵਾਲੀ ਖੱਜਲ ਖੁਆਰੀ ਵਿਰੁੱਧ ਪੰਜਾਬ ਸਰਕਾਰ ਦੇ ਖਿਲਾਫ ਮੰਡਲ ਸਤਰ ਤੇ ਪੁਤਲਾ ਫੂਕਣਾ , ਧਰਨਾ ਪ੍ਰਦਰਸ਼ਨ ਕਰਨਗੇ l
ਸਵੇਰੇ 11.00 ਵਜੇ
ਭਾਜਪਾ ਆਗੂਆਂ ਨੇ ਸਾਰੇ ਸਾਥੀਆਂ ਨੂੰ ਆਪਣੇ ਆਪਣੇ ਮੰਡਲ ਵਿੱਚ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਹੈ ਡਾ ਪ੍ਰੇਮ ਬਾਂਸਲ
ਮੰਡਲ ਪ੍ਰਧਾਨ ਖਨੌਰੀ
ਅਸ਼ਵਨੀ ਸਿੰਗਲਾ
ਜਿਲਾ ਜਨਰਲ ਸਕੱਤਰ
ਭਾਜਪਾ ਸੰਗਰੂਰ 2
0 comments:
एक टिप्पणी भेजें