ਸਵਾਮੀ ਵਿਵੇਕਾਨੰਦ ਇੰਟਰਨੈਸ਼ਨਲ ਸਕੂਲ ਅਨਦਾਨਾ ਵਿਖੇ ਕਰਵਾਈਆਂ ਖੇਡਾਂ
ਕਮਲੇਸ਼ ਗੋਇਲ
ਖਨੌਰੀ 17 ਜਨਵਰੀ - ਪਿਛਲੇ ਦਿਨੀਂ ਸਵਾਮੀ ਵਿਵੇਕਾਨੰਦ ਜਯੰਤੀ ਨੂੰ ਸਮਰਪਿਤ ਸਵਾਮੀ ਵਿਵੇਕਾਨੰਦ ਐਜ਼ੂਕੇਸ਼ਨਲ ਸਪੋਰਟਸ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਸਵਾਮੀ ਵਿਵੇਕਾਨੰਦ ਇੰਟਰਨੈਸ਼ਨਲ ਹਾਈ ਸਕੂਲ ਅਨਦਾਨਾ ਵਿੱਚ ਹੋਈਆਂ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਸਵਾਮੀ ਵਿਵੇਕਾਨੰਦ ਇੰਟਰਨੈਸ਼ਨਲ ਹਾਈ ਸਕੂਲ ਅਨਦਾਨਾ, ਡਿਵਾਈਨ ਪਬਲਿਕ ਸਕੂਲ ਖਨੌਰੀ , ਸਰਕਾਰੀ ਸਕੂਲ ਬੰਗਾਂ , ਸਰਵਹਿੱਤਕਾਰੀ ਸਕੂਲ ਖਨੌਰੀ , ਸਰਕਾਰੀ ਸਕੂਲ ਅਨਦਾਨਾ, ਬਨਾਰਸੀ,ਬੋਪੁਰ ਭੂਲਣ, ਚੱਠੇ ਆਦਿ ਸਕੂਲਾਂ ਦੇ 168 ਬੱਚਿਆਂ ਨੇ ਭਾਗ ਲਿਆ । ਜਿਨ੍ਹਾਂ ਵਿੱਚੋ 11 ਸਾਲਾਂ, 100 ਮੀਟਰ ਰੇਸ ਵਿਚੋਂ ਵਿਪਨ ਨੇ ਪਹਿਲਾ, ਰਮਨ ਨੇ ਦੂਜਾ ,ਸਮੀਰ ਨੇ ਤੀਜਾ ਅਤੇ ਕੁੜੀਆਂ ਵਿਚੋਂ ਡਿੰਪਲ ਨੇ ਪਹਿਲਾ ਖੁਸ਼ੀ ਨੇ ਦੂਜਾ , ਮੁਸਕਾਨ ਨੇ ਤੀਜਾ ਸਥਾਨ ਹਾਸਿਲ ਕੀਤਾ । ਸਵਾਮੀ ਵਿਵੇਕਾਨੰਦ ਇੰਟਰਨੈਸ਼ਨਲ ਹਾਈ ਸਕੂਲ ਅਨਦਾਨਾ ਦੇ ਚੇਅਰਮੈਨ ਸ੍ਰੀ ਵੇਦ ਪ੍ਰਕਾਸ਼ ਅਤੇ ਪ੍ਰਿੰਸੀਪਲ ਸ੍ਰੀਮਤੀ ਪਿੰਕੀ ਵਲੋਂ ਸਾਰੇ ਮਹਿਮਾਨਾਂ ਅਤੇ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ ਅਤੇ ਇਹ ਸਾਰਿਆਂ ਖੇਡਾਂ ਐਨ ਆਈ ਐਸ਼ ਕੌਚ ਜਗਪਾਲ ਸਿੰਘ ਜੱਗੀ ਅਤੇ ਡੀਪੀਈ ਬਲਜੀਤ ਸਿੰਘ ਤੇ ਜਸਮੇਰ ਸਿੰਘ ਦੀ ਨਿਗਰਾਨੀ ਹੇਠ ਸੰਪੰਨ ਹੋਇਆ
ਚੌਦਾਂ ਸਾਲਾਂ 800 ਮੀਟਰ ਰੇਸ ਵਿਚੋਂ ਅਭਿਸ਼ੇਕ ਕੁਮਾਰ ਨੇ ਪਹਿਲਾ, ਹਰਮਨ ਸਿੰਘ ਨੇ ਦੂਜਾ, ਪਰਵੀਨ ਕੁਮਾਰ ਨੇ ਤੀਜਾ ਅਤੇ ਕੁੜੀਆਂ ਵਿੱਚੋਂ ਅੰਸ਼ੁਲ ਨੇ ਪਹਿਲਾ, ਜੋਤੀ ਨੇ ਦੂਸਰਾ, ਹਰਮਨਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ।
ਸਕੂਲ ਦੇ ਚੇਅਰਮੈਨ ਸ੍ਰੀ ਵੇਦ ਪ੍ਰਕਾਸ਼ ਅਤੇ ਪ੍ਰਿੰਸੀਪਲ ਸ੍ਰੀਮਤੀ ਪਿੰਕੀ ਵਲੋਂ ਸਾਰੇ ਮਹਿਮਾਨਾਂ ਅਤੇ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ ਅਤੇ ਇਹ ਸਾਰਿਆਂ ਖੇਡਾਂ ਐਨ ਆਈ ਐਸ਼ ਕੌਚ ਜਗਪਾਲ ਸਿੰਘ ਜੱਗੀ ਅਤੇ ਡੀਪੀਈ ਬਲਜੀਤ ਸਿੰਘ ਤੇ ਜਸਮੇਰ ਸਿੰਘ ਦੀ ਨਿਗਰਾਨੀ ਹੇਠ ਸੰਪੰਨ ਹੋਇਆ l 17 ਸਾਲਾਂ ਸੌ ਮੀਟਰ ਦੌੜ ਵਿੱਚੋਂ ਦਲਜੀਤ ਸਿੰਘ ਨੇ ਪਹਿਲਾ, ਗੁਰਮੀਤ ਸਿੰਘ ਨੇ ਦੂਜਾ ,ਵਿਜੈ ਕੁਮਾਰ ਨੇ ਤੀਜਾ ਅਤੇ ਕੁੜੀਆਂ ਵਿਚੋਂ ਸੁਨੀਤਾ ਰਾਣੀ ਨੇ ਪਹਿਲਾ, ਪ੍ਰੀਤ ਨੇ ਦੂਸਰਾ ,ਸਿਮਰਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਸਕੂਲ ਦੇ ਚੇਅਰਮੈਨ ਸ੍ਰੀ ਵੇਦ ਪ੍ਰਕਾਸ਼ ਅਤੇ ਪ੍ਰਿੰਸੀਪਲ ਸ੍ਰੀਮਤੀ ਪਿੰਕੀ ਵਲੋਂ ਸਾਰੇ ਮਹਿਮਾਨਾਂ ਅਤੇ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ ਅਤੇ ਇਹ ਸਾਰਿਆਂ ਖੇਡਾਂ ਐਨ ਆਈ ਐਸ਼ ਕੌਚ ਜਗਪਾਲ ਸਿੰਘ ਜੱਗੀ ਅਤੇ ਡੀਪੀਈ ਬਲਜੀਤ ਸਿੰਘ ਤੇ ਜਸਮੇਰ ਸਿੰਘ ਦੀ ਨਿਗਰਾਨੀ ਹੇਠ ਸੰਪੰਨ ਹੋਇਆ l
0 comments:
एक टिप्पणी भेजें