ਬੀਬੀ ਪੈਮਲਪ੍ਰੀਤ ਕੌਰ ਨੂੰ ਅਸ਼ੀਰਵਾਦ ਦੇਣ ਲਈ ਜਸਵੀਰ ਕੂਦਨੀ ਦੇ ਘਰ ਪਹੁੰਚੇ ਹਜਾਰਾਂ ਲੋਕ
ਕਮਲੇਸ਼ ਗੋਇਲ
ਖਨੌਰੀ 20 ਜਨਵਰੀ - ਜਸਵੀਰ ਸਿੰਘ ਕੂਦਨੀ ਚੇਅਰਮੈਨ ਪੰਜਾਬ ਸਟੇਟ ਇੰਡਸਟਰੀਅਲ ਡਿਪਾਰਟਮੈਂਟ ਕਾਰਪੋਰੇਸ਼ਨ ਲਿ: ਦੀ ਭਤੀਜੀ ਪੈਮਲਪ੍ਰੀਤ ਕੌਰ ਪੁਤਰੀ ਸ੍ਰ: ਭੂਪਿੰਦਰ ਸਿੰਘ ਦੇ ਵਿਆਹ ਤੇ ਅੱਜ ਖਨੌਰੀ ਮੂਨਕ ਲਹਿਰਾ ਦੇ ਪਿੰਡਾਂ ਦੇ ਲੋਕ ਬੀਬੀ ਪੈਮਲਪ੍ਰੀਤ ਕੌਰ ਨੂੰ ਅਸ਼ੀਰਵਾਦ ਦੇਣ ਲਈ ਹਜਾਰਾਂ ਦੀ ਗਿਣਤੀ ਵਿੱਚ ਪਿੰਡ ਕੂਦਨੀ ਟੋਹਾਣਾ ਜਸਵੀਰ ਸਿੰਘ ਦੀ ਫ਼ੈਕਟਰੀ ਵਿੱੱਚ ਪਹੁੰਚੇ l ਜਸਵੀਰ ਸਿੰਘ ਜੀ ਨੇ ਸਭ ਲਈ ਚਾਹ ਪਾਣੀ ਅਤੇ ਖਾਣੇ ਦਾ ਵਿਸ਼ੇਸ ਇੰਤਜਾਮ ਕੀਤਾ ਹੋਇਆ ਸੀ l ਕਲ ਨੂੰ ਸ਼ਾਦੀ ਤੇ ਮੋਕੇ ਤੇ ਐਮ ਐਲ ਏ ਤੇ ਮੰਤਰੀ ਸਾਹਿਬ ਪਹੁੰਚ ਰਹੇ ਹਨ ਤੇ ਇਸ ਮੌਕੇ ਸ੍ਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੀ ਪਹੁੰਚ ਸਕਦੇ ਹਨ l ਖਨੌਰੀ ਤੋੱ ਬਿੰਦੂ ਬੇਦੀ , ਰਵੀ ਮਹਾਦੇਵ , ਸੁਰਜੀਤ ਸਿੰਘ (ਬਿੱਟੂ) , ਕਮਲੇਸ਼ ਗੋਇਲ ਪੱਤਰਕਾਰ, ਮਹਾਵੀਰ ਐਮ ਸੀ , ਗੋਗਾ ਐਮ ਸੀ , ਬਲਰਾਜ ਕਾਲਾ , ਯਸ਼ ਪੰਛੀ , ਸਤਨਾਮ ਸਿੰਘ ਫੋਜੀ ਚੋਟੀਆਂ, ਗੁਰਚਰਨ ਸਿੰਘ ਪੀਆਰ ਟੀ ਸੀ , ਸੀਤਾ ਰਾਮ ਸ਼ਰਮਾ ਵਿਸ਼ੇਸ ਤੋਰ ਤੇ ਪਹੁੰਚੇ l ਜਸਵੀਰ ਕੂਦਨੀ ਜੀ ਹਲਕੇ ਦੇ ਕਾਫੀ ਹਰਮਨ ਪਿਆਰੇ ਹਨ l ਇਲਾਕੇ ਨੂੰ ਉਨਾਂ ਤੇ ਕਾਫ਼ੀ ਉਮੀਦਾਂ ਹਨ l
0 comments:
एक टिप्पणी भेजें