ਭਾਰਤੀਯ ਅੰਬੇਡਕਰ ਮਿਸ਼ਨ ਦੀ 2023 ਲਈ ਪੰਜਵੀਂ ਸੂਚੀ ਜਾਰੀ
ਯੂਥ ਵਿੰਗ ਦੇ 10 ਸੂਬਾ ਜਨਰਲ ਸਕੱਤਰ,16 ਸੂਬਾ ਸਕੱਤਰ ਸਣੇ 23 ਜ਼ਿਲ੍ਹਾ ਪ੍ਰਧਾਨਾਂ ਦੀ ਘੋਸ਼ਣਾ
ਬਾਬਾ ਸਾਹਿਬ ਦੀ ਸੋਚ ਰੱਖਣ ਵਾਲੇ ਹੀ ਬਣਨ ਮਿਸ਼ਨ ਦਾ ਹਿੱਸਾ : ਦਰਸ਼ਨ ਕਾਂਗੜਾ
ਬਰਨਾਲਾ 19 ਜਨਵਰੀ ( ਸੁਖਵਿੰਦਰ ਸਿੰਘ ਭੰਡਾਰੀ) ਭਾਰਤੀਯ ਅੰਬੇਡਕਰ ਮਿਸ਼ਨ ਦੇ ਮੁੱਖ ਸਰਪ੍ਰਸਤ ਸ਼੍ਰੀਮਤੀ ਪੂਨਮ ਕਾਂਗੜਾ ਦੀ ਅਨੁਮਤੀ ਨਾਲ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ ਸਾਲ 2023 ਲਈ ਭਾਰਤੀਯ ਅੰਬੇਡਕਰ ਮਿਸ਼ਨ ਦੀ ਤੀਸਰੀ ਸੂਚੀ ਜਾਰੀ ਕਰਦਿਆਂ ਯੂਥ ਵਿੰਗ ਦੇ ਸੂਬਾ ਪ੍ਰਧਾਨ ਸ਼੍ਰੀ ਮੁਕੇਸ਼ ਰਤਨਾਕਰ ਤੋਂ ਬਾਅਦ ਅੱਜ ਪੰਜਵੀਂ ਸੂਚੀ ਚ ਯੂਥ ਵਿੰਗ ਦੇ 10 ਸੂਬਾ ਜਨਰਲ ਸਕੱਤਰ,16 ਸੂਬਾ ਸਕੱਤਰ ਅਤੇ 23 ਜ਼ਿਲ੍ਹਾ ਪ੍ਰਧਾਨਾਂ ਦੀ ਘੋਸ਼ਣਾ ਕੀਤੀ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਸੂਬਾ ਜਨਰਲ ਸਕੱਤਰਾਂ ਚ 1) ਆਦੇਸ਼ ਪੁਸ਼ਵਿੰਦਰ ਸਿੰਘ ਬਠਿੰਡਾ, 2) ਬਲਵੀਰ ਸਿੰਘ ਸੰਗਰੂਰ , 3) ਸੁਨੀਲ ਕੁਮਾਰ ਰਾਂਝਾ ਸੰਗਰੂਰ ,4) ਸੁਸ਼ੀਲ ਕੁਮਾਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪਠਾਨਕੋਟ , 5) ਅਮਨ ਸਿੱਖਨ ਸੁਨਾਮ, 6) ਗਗਨਦੀਪ ਸਿੰਘ ਲੁਧਿਆਣਾ,7) ਗੁਰਪ੍ਰੀਤ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ ਦਿੜ੍ਹਬਾ, 8) ਸ਼ਿਵਜੀ ਸਿੰਘ ਮੈਂਬਰ ਬਲਾਕ ਸੰਮਤੀ ਲਹਿਰਾਗਾਗਾ,9) ਧਰਮਜੀਤ ਸਿੰਘ ਸਮਰਾਲਾ,10) ਵਿਕਰਮਜੀਤ ਸਿੰਘ ਸ਼੍ਰੀ ਮੁਕਤਸਰ ਸਾਹਿਬ ਅਤੇ ਸਕੱਤਰਾਂ ਚ 1) ਅਮਿਤ ਚੌਧਰੀ ਪਠਾਨਕੋਟ ,2) ਮਹੇਸ਼ ਕੁਮਾਰ ਲੁਧਿਆਣਾ, 3) ਮੈਡਮ ਕੈੱਮੀ ਧੂਰੀ, 4 ) ਅਰਵਿੰਦ ਸਿੰਘ ਸਿੱਧੂ, 5) ਮਲਕੀਤ ਸਿੰਘ ਬਰਨਾਲਾ, 6) ਦਿਨੇਸ਼ ਕੁਮਾਰ ਧਨੋਲਾ, 7) ਦਰਸ਼ਨ ਸਿੰਘ ਰਾਹੋਂ ਲੁਧਿਆਣਾ, 8) ਸੁਖਬੀਰ ਸਿੰਘ ਕਲੋਦੀ, 9) ਜਸਬੀਰ ਸਿੰਘ ਘਰਾਚੋਂ,10) ਅਵਤਾਰ ਸਿੰਘ ਤਾਰੀ ਸ਼ੇਰੋਂ ,11) ਗਗਨਦੀਪ ਸਿੰਘ ਬੁਢਲਾਡਾ,12) ਵਿਵੇਕ ਕੁਮਾਰ ਹੁਸ਼ਿਆਰਪੁਰ,13) ਗੁਰਸੇਵ ਕੌਰ ਮੋਹਾਲੀ, 14) ਮੰਗਤ ਸਿੰਘ ਮਾਨਸਾ,15) ਕ੍ਰਿਸ਼ਨ ਕੁਮਾਰ ਸੰਗਰੂਰ ਅਤੇ 16) ਹਰਸਿਮਰਨ ਸਿੰਘ ਕਪੂਰਥਲਾ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨਾਂ ਵਿੱਚ 1) ਕੁਲਵੀਰ ਸਿੰਘ ਟੋਨੀ ਅਕੋਈ (ਸੰਗਰੂਰ) 2) ਰਾਜ ਸਿੰਘ ਸਰਵਰਪੁਰ (ਮਾਲੇਰਕੋਟਲਾ) 3) ਹਰਪ੍ਰੀਤ ਸਿੰਘ ਹੈਪੀ (ਬਰਨਾਲਾ) 4) ਜਸਵੰਤ ਸਿੰਘ (ਬਠਿੰਡਾ ਸ਼ਹਿਰੀ) 5) ਦਰਸ਼ਨ ਸਿੰਘ ਫੂਲੇਵਾਲ (ਬਠਿੰਡਾ ਦਿਹਾਤੀ) 6) ਵਿਕਰਮ ਸਿੰਘ (ਫਿਰੋਜ਼ਪੁਰ) 7) ਰਾਜ ਕੁਮਾਰ (ਫਾਜ਼ਿਲਕਾ) 8) ਵਿਨੋਦ ਕੁਮਾਰ ਬੁਢਲਾਡਾ (ਮਾਨਸਾ) 9) ਭਜਨ ਸਿੰਘ (ਰੋਪੜ)10) ਵਰਿੰਦਰ ਸਿੰਘ (ਨਵਾਂ ਸ਼ਹਿਰ)11) ਨਿਰਮਲ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ (ਸ਼੍ਰੀ ਮੁਕਤਸਰ ਸਾਹਿਬ)12) ਅਮਨਦੀਪ ਸਿੰਘ ਸਰਪੰਚ (ਗੁਰਦਾਸਪੁਰ)13) ਰਿਤਿਕ ਗਿੱਲ (ਕਪੂਰਥਲਾ)14) ਗੁਰਮੇਲ ਸਿੰਘ ਕੁਹਲੀ (ਖੰਨਾ)15) ਕ੍ਰਿਸ਼ਨ ਸਿੰਘ ਪਾਤੜਾਂ (ਪਟਿਆਲਾ ਦਿਹਾਤੀ)16) ਸੰਜੇ ਕਲਿਆਣ (ਪਟਿਆਲਾ ਸ਼ਹਿਰੀ)17) ਹਰੀਸ਼ ਕੁਮਾਰ (ਪਠਾਨਕੋਟ)18) ਕੁਲਦੀਪ ਸਿੰਘ (ਸ਼੍ਰੀ ਫ਼ਤਹਿਗੜ੍ਹ ਸਾਹਿਬ)19) ਦੀਪਕ ਕੁਮਾਰ (ਸ਼੍ਰੀ ਅੰਮ੍ਰਿਤਸਰ ਸਹਿਬ ਸ਼ਹਿਰੀ) 20) ਜੋਬਨਜੀਤ ਸਿੰਘ (ਸ਼੍ਰੀ ਅੰਮ੍ਰਿਤਸਰ ਦਿਹਾਤੀ) 21) ਹਰਜਿੰਦਰ ਸਿੰਘ ਬਲੋਚਾਂ (ਫ਼ਰੀਦਕੋਟ) 22) ਅਮਿਤ ਕੁਮਾਰ ਮੱਟੂ (ਜਲੰਧਰ ਸ਼ਹਿਰੀ) ਅਤੇ 23) ਲਲਿਤ ਕੁਮਾਰ ਜ਼ਿਲ੍ਹਾ ਪ੍ਰਧਾਨ (ਲੁਧਿਆਣਾ ਸ਼ਹਿਰੀ) ਨਿਯੁਕਤ ਕੀਤਾ ਗਿਆ ।
0 comments:
एक टिप्पणी भेजें