ਖਨੌਰੀ ਮੰਡੀ ਵਿਖੇ ਭਾਜਪਾ ਨੇ ਫੁਕਿਆ ਮਾਨ ਸਰਕਾਰ ਦਾ ਪੁਤਲਾ
ਕਮਲੇਸ਼ ਗੋਇਲ
ਖਨੌਰੀ 11ਜਨਵਰੀ - ਅਜ
ਭਾਰਤੀ ਜਨਤਾ ਪਾਰਟੀ ਖਨੌਰੀ (ਪੰਜਾਬ) ਵੱਲੋਂ ਪੰਜਾਬ ਦੀ ਆਮ ਜਨਤਾ ਨੂੰ ਪੀ ਸੀ ਐੱਸ ਅਫਸਰਾਂ ਦੀ ਹੜਤਾਲ ਰੂਪੀ ਛੁੱਟੀਆਂ ਤੇ ਜਾਣ ਕਾਰਨ ਹੋਂਣ ਵਾਲੀ ਖੱਜਲ ਖੁਆਰੀ ਵਿਰੁੱਧ ਪੰਜਾਬ ਸਰਕਾਰ ਦੇ ਖਿਲਾਫ ਮੰਡਲ ਸਤਰ ਤੇ ਪੁਤਲਾ ਫੂਕਿਆ ਤੇ ਧਰਨਾ ਪ੍ਰਦਰਸ਼ਨ ਕੀਤਾ l ਇਸ ਮੌਕੇ ਰਾਂਝਾ ਬਖਸ਼ੀ , ਅਸ਼ੋਕ ਗਰਗ , ਸਤੀਸ਼ ਬਾਂਸਲ, ਮੇਹਰ ਚੰਦ, ਸੋਨੂ ਗੋਇਲ , ਦਵਿੰਦਰ, ਸੱਤਾ ਐਮ ਸੀ , ਮੇਘ ਰਾਜ ਪ੍ਰਮੋਦ ਮੰਡਲੀ , ਅਮਿੱਤ , ਮੋਹਿਤ , ਜਗਜੀਤ ਗੋਠੇਵਾਲ , ਅਸ਼ੋਕ , ਰਜਤ ਕਾਂਸਲ , ਸ਼ਰਮਾ ਤੇ ਹੋਰ ਵੀ ਮੈਂਬਰ ਮੌਜੂਦ ਸਨ l
0 comments:
एक टिप्पणी भेजें