ਬਲਾਕ ਪ੍ਰਧਾਨ ਜੋਗੀ ਰਾਮ ਸੈਣੀ ਨਾਲ ਸਿਹਤ ਮੰਤਰੀ ਪੰਜਾਬ ਨੇ ਅਫਸੋਸ ਪ੍ਰਰਗਟਾਇਆ
ਕਮਲੇਸ਼ ਗੋਇਲ
ਖਨੌਰੀ 8 ਜਨਵਰੀ - ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜੋਗੀ ਰਾਮ ਸੈਣੀ ਭੂਲਣ ਦੇ ਪਿਤਾ ਕਰਤਾਰ ਸਿੰਘ (88) ਸਾਲ ਦੀ ਉਮਰ ਵਿੱਚ ਬਿਮਾਰੀ ਦੇ ਕਾਰਣ ਮੋਤ ਹੋਣ ਤੇ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਤਰਾ , ਬਰਿੰਦਰ ਗੋਇਲ ਹਲਕਾ ਵਿਧਾਇਕ, ਅਰੁਣ ਜਿੰਦਲ , ਜ਼ਿਲਾ ਪ੍ਰਧਾਨ ਟਰੈਂਡ ਵਿੰਗ , ਉਨਾਂ ਦੇ ਘਰ ਪਹੁੰਚ ਕੇ ਜੋਗੀ ਰਾਮ ਦੇ ਘਰ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਅਫਸੋਸ ਪ੍ਰਗਟਾਇਆ l ਇਸ ਮੌਕੇ ਉਨਾਂ ਨਾਲ ਸੀਨੀਅਰ ਆਪ ਆਗੂ ਤਰਸੇਮ ਚੰਦ ਸਿੰਗਲਾ , ਜੋਰਾ ਸਿੰਘ ਉਪਲ , ਬਲਜੀਤ ਸਿੰਘ, ਤੇਜਵੀਰ ਸਿੰਘ ਠਸਕਾ , ਦਲਵੀਰ ਸਿੰਘ ਖੋਖਰ , ਬੂਟਾ ਸਿੰਘ ਨਵਾਂ ਗਾਓਂ , ਆਦਿ ਸਨ l
0 comments:
एक टिप्पणी भेजें