ਹਲਕਾ ਵਿਧਾਇਕ ਬਰਿੰਦਰ ਗੋਇਲ ਨੇ ਲੋਕਾਂ ਦੀਆਂ ਸਮਸਿਆਵਾਂ ਸੁਣੀਆਂ ਹੱਲ ਕਰਨ ਦਾ ਦਿੱਤਾ ਭਰੋਸਾ
ਕਮਲੇਸ਼ ਗੋਇਲ
ਖਨੌਰੀ 2 ਜਨਵਰੀ - ਅੱਜ ਹਲਕਾ ਵਿਧਾਇਕ ਸ੍ਰੀ ਬਰਿੰਦਰ ਗੋਇਲ ਸ੍ਰੀਮਤੀ ਮਿਨਾਕਸ਼ੀ ਮਿੱਤਲ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਖਨੌਰੀ ਦੇ ਨਿਵਾਸ ਸਥਾਨ ਤੇ ਆਏ ਤੇ ਮੁਹਲੇ ਦੇ ਲੋਕਾਂ ਦੀਆਂ ਸਮਸਿਆਵਾਂ ਸੁਣਿਆਂ ਤੇ ਹੱਲ ਕੀਤਾ l ਮਿਨਾਕਸ਼ੀ ਮਿੱਤਲ ਨੇ ਹਲਕਾ ਵਿਧਾਇਕ ਸ੍ਰੀ ਬਰਿੰਦਰ ਗੋਇਲ ਜੀ ਨੂੰ ਸਨਮਾਨਿਤ ਕੀਤਾ l ਇਸ ਸਮੇਂ ਬੰਟੀ ਮਿੱਤਲ ਸੋਸਲ ਵਰਕਰ , ਤਰਸੇਮ ਚੰਦ ਸਿੰਗਲਾ ਸਾਬਕਾ ਵਾਇਸ ਪ੍ਰਧਾਨ ਨਗਰ ਪੰਚਾਇਤ ਖਨੌਰੀ, ਸੁਭਾਸ਼ ਚੰਦ ਮਿੱਤਲ , ਛੋਟੂ ਗਰਗ ਸਹਿਰੀ ਪ੍ਰਧਾਨ, ਬੰਟੀ ਸੂਦ , ਅਤੇ ਹੋਰ ਵੀ ਪਤਵੰਤੇ ਸੱਜਣ ਮੌਜੂਦਾ ਸਨ l
0 comments:
एक टिप्पणी भेजें